Home » photogallery » entertainment » ENTERTAINMENT SHWETA TIWARIS DAUGHTER PALAK TIWARI RAISES MERCURY IN COLD PEOPLE SEEING BOLD STYLE KS

ਸ਼ਵੇਤਾ ਤਿਵਾਰੀ ਦੀ ਕੁੜੀ ਪਲਕ ਤਿਵਾਰੀ ਨੇ ਠੰਢ 'ਚ ਵਧਾਇਆ ਇੰਟਰਨੈਟ ਦਾ ਪਾਰਾ, Bold ਅੰਦਾਜ ਨੂੰ ਵੇਖ ਲੋਕ ਬੋਲੇ; 'ਬਿਜਲੀ'

ਪਲਕ ਤਿਵਾਰੀ (Palak Tiwari) ਵੱਲੋਂ ਸ਼ੇਅਰ ਕੀਤੀਆਂ ਗਈਆਂ ਤਸਵੀਰਾਂ 'ਚ ਉਹ ਬਲੈਕ ਸ਼ਾਟ ਦੇ ਨਾਲ ਫੁੱਲ ਸਲੀਵ ਕ੍ਰੌਪ ਟਾਪ 'ਚ ਨਜ਼ਰ ਆ ਰਹੀ ਹੈ। ਖੁੱਲ੍ਹੇ ਵਾਲਾਂ 'ਤੇ ਐਨਕਾਂ ਲਗਾ ਕੇ ਉਹ ਵੱਖ-ਵੱਖ ਐਂਗਲਾਂ 'ਚ ਪੋਜ਼ ਦੇ ਰਹੀ ਹੈ। ਤਸਵੀਰਾਂ 'ਚ ਉਹ ਬੇਹੱਦ ਬੋਲਡ ਅਤੇ ਸ਼ਾਨਦਾਰ ਲੱਗ ਰਹੀ ਹੈ।

  • |