ਮਹਾਨ ਲੇਖਕ ਵਿਲੀਅਮ ਸ਼ੇਕਸਪੀਅਰ (William Shakeshpear) ਦੇ ਨਾਟਕਾਂ ਤੋਂ ਪ੍ਰੇਰਿਤ ਹੋ ਕੇ ਬਾਲੀਵੁੱਡ ਵਿੱਚ ਬਹੁਤ ਸਾਰੀਆਂ ਫਿਲਮਾਂ ਬਣੀਆਂ ਹਨ। ਨਿਰਦੇਸ਼ਕ ਸੰਜੇ ਲੀਲਾ ਭੰਸਾਲੀ ਦੀ ਫਿਲਮ 'ਗੋਲੀਆਂ ਕੀ ਰਾਸਲੀਲਾ-ਰਾਮਲੀਲਾ' (Goliyon ki Rassleela-Ramleela) ਸ਼ੈਕਸਪੀਅਰ ਦੇ ਮਸ਼ਹੂਰ ਨਾਟਕ 'ਰੋਮੀਓ ਐਂਡ ਜੂਲੀਅਟ' 'ਤੇ ਅਧਾਰਤ ਸੀ। (ਫੋਟੋ ਕ੍ਰੈਡਿਟ-ਆਈਐਮਡੀਬੀ)