Home » photogallery » entertainment » FAMOUS ACTOR KAMALJIT SINGH WILL SHARE THE SCREEN WITH PARMESH VERMA SEE PICTURES RUP AS

Parmish Verma: ਮਸ਼ਹੂਰ ਅਦਾਕਾਰ ਕਮਲਜੀਤ ਸਿੰਘ ਨਾਲ ਸਕ੍ਰੀਨ ਸ਼ੇਅਰ ਕਰਨਗੇ ਪਰਮੀਸ਼ ਵਰਮਾ, ਦੇਖੋ ਤਸਵੀਰਾਂ

Parmish Verma Upcoming Movie: ਮਸ਼ਹੂਰ ਅਦਾਕਾਰ, ਫਿਲਮ ਨਿਰਦੇਸ਼ਕ, ਗਾਇਕ ਪਰਮੀਸ਼  ਵਰਮਾ (Parmish Verma) ਬਹੁਤ ਜਲਦ ਅਨੁਭਵੀ ਅਦਾਕਾਰ ਕਮਲਜੀਤ ਸਿੰਘ (Kanwaljit Singh) ਨਾਲ ਸਕ੍ਰੀਨ ਸ਼ੇਅਰ ਕਰਦੇ ਹੋਏ ਨਜ਼ਰ ਆਓਣਗੇ। ਇਸਦੀ ਜਾਣਕਾਰੀ ਅਦਾਕਾਰ ਵੱਲੋਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਪਰ ਸ਼ੇਅਰ ਕੀਤੀ ਗਈ ਹੈ। ਪਰਮੀਸ਼ ਵਰਮਾ ਨੇ ਅਦਾਕਾਰ ਕਮਲਜੀਤ ਸਿੰਘ ਨਾਲ ਆਪਣੀਆਂ ਕਈ ਤਸਵੀਰਾਂ ਸ਼ੇਅਰ ਕੀਤੀਆਂ ਹਨ। ਤੁਸੀ ਵੀ ਦੇਖੋ ਇਹ ਤਸਵੀਰਾਂ।

  • |