Home » photogallery » entertainment » FANS EAGER TO SEE AMMY TANIA PAIR UP IN THE PROMOTION OF THE FILM RUP AS

Bajre Da Sitta Movie: ਐਮੀ-ਤਾਨੀਆ ਨੂੰ ਦੇਖਣ ਲਈ ਫੈਨਜ਼ ਬੇਤਾਬ, ਫਿਲਮ ਦੀ ਪ੍ਰੋਮੋਸ਼ਨ 'ਚ ਜੁੱਟੀ ਜੋੜੀ

Bajre Da Sitta Movie Song: ਐਮੀ ਵਿਰਕ (Ammy virk) ਅਤੇ ਤਾਨੀਆ (Tania) ਆਪਣੀ ਫਿਲਮ ‘ਬਾਜਰੇ ਦਾ ਸਿੱਟਾ’ (Bajre Da Sitta) ਨੂੰ ਲੈ ਕੇ ਚਰਚਾ ਵਿੱਚ ਹਨ। ਜਸ ਗਰੇਵਾਲ ਦੁਆਰਾ ਲਿਖੀ ਅਤੇ ਨਿਰਦੇਸ਼ਿਤ ਫਿਲਮ ਵਿੱਚ ਦਰਸ਼ਕਾਂ ਲਈ ਇੱਕ ਵੱਖਰੀ ਕਹਾਣੀ ਪੇਸ਼ ਕੀਤੀ ਗਈ ਹੈ। ਇਸ ਫਿਲਮ ਵਿੱਚ ਐਮੀ, ਤਾਨੀਆ ਨਾਲ ਨੂਰ ਚਹਿਲ (Noor Chahal) ਵੀ ਅਹਿਮ ਭੂਮਿਕਾ ਵਿੱਚ ਨਜ਼ਰ ਆਵੇਗੀ। ਫਿਲਹਾਲ ਫਿਲਮ ਦੀ ਸਟਾਰ ਕਾਸਟ ਇਸਦੇ ਪ੍ਰੋਮੋਸ਼ਨ ਵਿੱਚ ਵਿਅਸਤ ਹੈ।

  • |