Home » photogallery » entertainment » FILMS ALLU ARJUN AND NEW YORK CITY MAYOR POSES IN PUSHPA STYLE

Allu Arjun Pushpa Style: ਨਿਊਯਾਰਕ ਦੇ ਮੇਅਰ 'ਤੇ ਚੜਿਆ ਅੱਲੂ ਅਰਜੁਨ ਦਾ ਸਵੈਗ, 'ਪੁਸ਼ਪਾ' ਅੰਦਾਜ਼ 'ਚ ਦਿੱਤਾ ਪੋਜ਼

New York Mayor Poses in Pushpa Style: ਸਾਊਥ ਸਟਾਰ ਅਲੂ ਅਰਜੁਨ (Allu Arjun) ਹਾਲ ਹੀ 'ਚ ਨਿਊਯਾਰਕ 'ਚ ਸਨ ਅਤੇ ਉੱਥੇ ਵੀ ਉਨ੍ਹਾਂ ਦਾ ਸਵੈਗ ਲੋਕਾਂ ਦੇ ਸਿਰ 'ਤੇ ਚੱਲ ਰਿਹਾ ਹੈ ਅਤੇ ਨਾਲ ਹੀ ਨਿਊਯਾਰਕ ਸਿਟੀ ਦੇ ਮੇਅਰ ਵੀ ਉਨ੍ਹਾਂ ਦੇ ਰੰਗ 'ਚ ਰੰਗੇ ਨਜ਼ਰ ਆਏ। ਉਹ ਅਦਾਕਾਰਾ ਨਾਲ 'ਪੁਸ਼ਪਾ' (Allu Arjun Pushpa Style) ਅੰਦਾਜ਼ 'ਚ ਪੋਜ਼ ਦਿੰਦੀ ਨਜ਼ਰ ਆ ਰਹੇ ਹਨ।

  • |