Home » photogallery » entertainment » FILMS GADAR 2 SUNNY DEOL AND AMEESHA PATEL FIRST LOOK REVEALED

Gadar 2 : ਸੰਨੀ ਦਿਓਲ ਤੇ ਅਮੀਸ਼ਾ ਪਟੇਲ ਨੇ ਸ਼ੁਰੂ ਕੀਤੀ ਫਿਲਮ 'ਗਦਰ 2' ਦੀ ਸ਼ੂਟਿੰਗ

Gadar 2 News: ਬਾਲੀਵੁੱਡ ਅਭਿਨੇਤਾ ਸੰਨੀ ਦਿਓਲ ਅਤੇ ਅਦਾਕਾਰਾ ਅਮੀਸ਼ਾ ਪਟੇਲ ਦੀ ਆਉਣ ਵਾਲੀ ਫਿਲਮ 'ਗਦਰ 2' ਦੀ ਸ਼ੂਟਿੰਗ ਸ਼ੁਰੂ ਹੋ ਗਈ ਹੈ। ਹਿਮਾਚਲ ਪ੍ਰਦੇਸ਼ ਦੇ ਪਾਲਮਪੁਰ 'ਚ ਫਿਲਮ ਯੂਨਿਟ ਦੇ ਨਾਲ ਇਨ੍ਹੀਂ ਦਿਨੀਂ ਫਿਲਮ ਦੇ ਮੁੱਖ ਕਲਾਕਾਰ ਅਤੇ ਅਭਿਨੇਤਰੀਆਂ ਵੀ ਪਹੁੰਚੀਆਂ ਹਨ। ਪਾਲਮਪੁਰ ਤੋਂ ਇਲਾਵਾ ਇਸ ਫਿਲਮ ਦੀ ਸ਼ੂਟਿੰਗ ਧਰਮਸ਼ਾਲਾ ਅਤੇ ਯੋਲ 'ਚ ਵੀ ਹੋ ਰਹੀ ਹੈ।

  • |