ਮੀਆਂ ਨੇ ਆਪਣੀ ਪੋਸਟ ਵਿੱਚ ਲਿਖਿਆ, ‘ਅਸੀਂ ਪੂਰੇ ਵਿਸ਼ਵਾਸ ਨਾਲ ਕਹਿ ਸਕਦੇ ਹਾਂ ਕਿ ਅਸੀਂ ਆਪਣੇ ਵਿਆਹ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ। ਹਾਲਾਂਕਿ, ਥੈਰੇਪੀ ਅਤੇ ਯਤਨਾਂ ਦੇ ਇੱਕ ਸਾਲ ਬਾਅਦ, ਸਾਨੂੰ ਪਤਾ ਚੱਲਿਆ ਕਿ ਇੱਕ ਦੂਜੇ ਪ੍ਰਤੀ ਸਾਡੀਆਂ ਭਾਵਨਾਵਾਂ ਖਤਮ ਹੋ ਗਈਆਂ ਹਨ, ਜਿਸ ਨੂੰ ਕਾਇਮ ਰੱਖਣ ਲਈ ਅਸੀਂ ਵੀ ਆਪਣੀ ਪੂਰੀ ਕੋਸ਼ਿਸ਼ ਕੀਤੀ। (Photo credit -Instagram @miakhalifa)
ਮੀਆਂ ਨੇ ਅੱਗੇ ਲਿਖਿਆ, 'ਅਸੀਂ ਹਮੇਸ਼ਾਂ ਇਕ ਦੂਜੇ ਨੂੰ ਪਿਆਰ ਅਤੇ ਸਤਿਕਾਰ ਦਿੰਦੇ ਹਾਂ ਕਿਉਂਕਿ ਅਸੀਂ ਜਾਣਦੇ ਹਾਂ ਕਿ ਸਾਡਾ ਟੁੱਟਣਾ ਕਿਸੇ ਇੱਕ ਘਟਨਾ ਕਾਰਨ ਨਹੀਂ ਬਲਕਿ ਮਤਭੇਦਾਂ ਦੇ ਕਾਰਨ ਹੈ, ਜਿਸ ਨੂੰ ਬਦਲਿਆ ਨਹੀਂ ਜਾ ਸਕਦਾ। ਅਜਿਹੀ ਸਥਿਤੀ ਵਿੱਚ, ਸਾਡੇ ਵਿੱਚੋਂ ਕੋਈ ਵੀ ਇੱਕ ਦੂਜੇ ਨੂੰ ਦੋਸ਼ ਨਹੀਂ ਦੇ ਸਕਦਾ ’। (Photo credit -Instagram @miakhalifa)
ਮੀਆਂ ਨੇ ਅੱਗੇ ਲਿਖਿਆ, ‘ਅਸੀਂ ਬਿਨਾਂ ਕਿਸੇ ਪਛਤਾਵੇ ਦੇ ਆਪਣੇ ਚੈਪਟਰ ਨੂੰ ਬੰਦ ਕਰ ਰਹੇ ਹਾਂ ਅਤੇ ਵੱਖਰੇ ਤਰੀਕੇ ਨਾਲ ਸ਼ੁਰੂਆਤ ਕਰਨ ਜ ਰਹੇ ਹਾਂ। ਹਾਲਾਂਕਿ ਅਸੀਂ ਆਪਣੇ ਪਰਿਵਾਰ, ਦੋਸਤਾਂ ਅਤੇ ਪਾਲਤੂ ਜਾਨਵਰਾਂ ਨਾਲ ਜੁੜੇ ਰਹਾਂਗੇ। ਇਹ ਕੰਮ ਲੰਬੇ ਸਮੇਂ ਲਈ ਕੀਤਾ ਜਾਣਾ ਸੀ ਪਰ ਸਾਨੂੰ ਖੁਸ਼ੀ ਹੈ ਕਿ ਅਸੀਂ ਆਪਣਾ ਸਮਾਂ ਲਿਆ ਅਤੇ ਆਪਣੀ ਪੂਰੀ ਕੋਸ਼ਿਸ਼ ਕੀਤੀ। ਇਥੋਂ ਤਕ ਕਿ ਜਦੋਂ ਅਸੀਂ ਇੱਕ ਦੂਜੇ ਤੋਂ ਦੂਰ ਹੋ ਚਲੇ ਗਏ ਹਾਂ, ਅਸੀਂ ਕਹਿ ਸਕਦੇ ਹਾਂ ਕਿ ਅਸੀਂ ਆਪਣੀ ਪੂਰੀ ਕੋਸ਼ਿਸ਼ ਕੀਤੀ। '
ਅਡਲਟ ਫਿਲਮਾਂ ਕਾਰਨ ਮੀਆਂ ਖਲੀਫਾ ਨੂੰ ਜਾਨ ਤੋਂ ਮਾਰਨ ਦੀ ਧਮਕੀ ਵੀ ਦਿੱਤੀ ਗਈ ਸੀ। ਇੱਕ interview ਵਿੱਚ ਮੀਆਂ ਨੇ ਕਿਹਾ ਕਿ ਲੋਕ ਸੋਚਦੇ ਹਨ ਕਿ ਮੈਂ ਕਰੋੜਾਂ ਦੀ ਕਮਾਈ ਕੀਤੀ ਹੈ ਜੋ ਗਲਤ ਹੈ। ਮੀਆਂ ਦਾ ਦਾਅਵਾ ਹੈ ਕਿ ਜਦੋਂ ਉਸਨੇ 5 ਸਾਲ ਪਹਿਲਾਂ ਅਡਲਟ ਇੰਡਸਟਰੀ ਨੂੰ ਛੱਡਣ ਦਾ ਫੈਸਲਾ ਕੀਤਾ ਸੀ, ਤਾਂ ਉਸਨੂੰ ਇੱਕ ਆਮ ਨੌਕਰੀ ਲੱਭਣੀ ਮੁਸ਼ਕਲ ਲੱਗਣੀ ਸ਼ੁਰੂ ਹੋ ਗਈ ਸੀ। ਉਸਨੇ ਅਡਲਟ ਉਦਯੋਗ ਨੂੰ ਛੱਡਣ ਤੋਂ ਬਾਅਦ ਸਮੇਂ ਨੂੰ ਡਰਾਉਣਾ ਕਿਹਾ ਹੈ।(Photo credit -Instagram @miakhalifa)
ਉਹ ਇੱਕ ਬਹੁਤ ਹੀ ਧਾਰਮਿਕ ਮਹਿਲਾ ਸੀ ਪਰ ਸਮਾਂ ਅਤੇ ਹਾਲਾਤਾਂ ਦੇ ਨਾਲ ਮਿਆ ਨੇ ਇਸ ਸਭ ਨੂੰ ਪਿੱਛੇ ਛੱਡ ਦਿੱਤਾ।ਮਿਆ ਨੇ ਇੱਕ ਇੰਟਰਵਿਊ ਵਿੱਚ ਦੱਸਿਆ ਸੀ ਕਿ ਸਕੂਲ ਦੇ ਦਿਨਾਂ ਵਿੱਚ ਬਾਕੀ ਲੜਕੀਆਂ ਉਸ ਤੇ ਰੋਬ ਦਿਖਾਇਆ ਕਰਦੀ ਸੀ। ਉਹ ਬਦਸੂਰਤ ਅਤੇ ਸਾਂਵਲੀ ਹੋਣ ਦੇ ਲਈ ਉਸਦਾ ਮਜ਼ਾਕ ਉੱਡਾਦੀਆਂ ਅਤੇ ਉਸ ਦੇ ਨਾਲ ਮਾਰਕੁਟ ਕਰਦੀਆਂ।(Photo credit -Instagram @miakhalifa)
ਮਿਆ ਨੇ ਇੱਕ ਆਰਮੀ ਸਕੂਲ ਤੋਂ ਪੜਾਈ ਕੀਤੀ ਹੈ ਅਤੇ ਇਸ ਤੋਂ ਬਾਅਦ ਅੱਗੇ ਦੀ ਪੜਾਈ ਦੇ ਨਾਲ ਟੈਕਸਾਸ ਚਲੀ ਗਈ। ਉਨ੍ਹਾਂ ਨੇ ਯੂਨੀਵਰਸਿਟੀ ਆਫ ਟੈਕਸਾਸ ਤੋਂ ਗ੍ਰੈਜੁਏਸ਼ਨ ਕੀਤੀ ਹੈ।ਕਾਲਜ ਦੇ ਦਿਨਾਂ ਵਿੱਚ ਮਿਆ ਇੱਕ ਬਾਰਟੇਂਡਰ ਦੇ ਤੌਰ ਤੇ ਪਾਰਟ ਟਾਈਮ ਕੰਮ ਕਰਿਆ ਕਰਦੀ ਸੀ। ਜਿੱਥੇ ਤੱਕ ਉਸਦੇ ਪੋਰਨ ਇੰਡਸਟਰੀ ਵਿੱਚ ਜਾਣ ਦਾ ਸਵਾਲ ਹੈ ਇਸਦੇ ਪਿੱਛੇ ਵੀ ਇੱਕ ਕਹਾਣੀ ਹੈ।(Photo credit -Instagram @miakhalifa)