Home » photogallery » entertainment » GADAR 2 MOVIE SHOOTING CONTROVERSY IN PALAMPUR BOLLYWOOD ACTOR SUNNY DEOL AND AMISHA PATEL STARER GADAR 2 MOVIE SHOOTING CONTROVERSY IN PALAMPUR AK

Gadar-2 ਫਿਲਮ ਦੀ ਸ਼ੂਟਿੰਗ 'ਤੇ ਵਿਵਾਦ: ਹਿਮਾਚਲ ਦੇ ਘਰ 'ਚ 18 ਦਿਨਾਂ ਤੱਕ ਮਚਾਇਆ ‘ਗਦਰ’, ਬਗੈਰ ਪੈਸੇ ਦਿੱਤੇ ਹੋਏ ਤਿੱਤਰ?

Gadar-2 Movie Shooting Controversy in Palampur: ਗਦਰ-2 ਦੀ ਫਿਲਮ ਲਈ ਸੰਨੀ ਦਿਓਲ ਅਤੇ ਅਮੀਸ਼ਾ ਪਟੇਲ ਦੇ ਨਾਲ ਕਈ ਫਿਲਮੀ ਕਲਾਕਾਰ ਪਿੰਡ ਪਹੁੰਚੇ ਸਨ। ਲਾਈਟ ਕੈਮਰਾ, ਐਕਸ਼ਨ 10 ਦਿਨ ਚੱਲਿਆ। ਹੁਣ ਸ਼ੂਟ ਤੋਂ ਬਾਅਦ ਇਹ ਵਿਵਾਦ ਸਾਹਮਣੇ ਆ ਗਿਆ ਹੈ।