Home » photogallery » entertainment » GIPPY GREWAL MET CM MANN CONGRATULATED HIM ON HIS MARRIAGE IN A SPECIAL WAY DG AS

ਗਿੱਪੀ ਗਰੇਵਾਲ ਨੇ CM Mann ਨਾਲ ਕੀਤੀ ਮੁਲਾਕਾਤ, ਖਾਸ ਤਰੀਕੇ ਨਾਲ ਦਿੱਤੀ ਵਿਆਹ ਦੀ ਵਧਾਈ

ਪੰਜਾਬੀ ਗਾਇਕ ਤੇ ਅਦਾਕਾਰ ਗਿੱਪੀ ਗਰੇਵਾਲ(Gippy Grewal) ਆਪਣੇ ਨਵੇਂ ਗੀਤ 'ਮੁਟਿਆਰੇ ਨੀ' (Mutiyare Ni) ਨੂੰ ਲੈ ਕਰ ਚਰਚਾ 'ਚ ਹਨ। ਇਸੀ ਵਿਚਕਾਰ ਉਨ੍ਹਾਂ ਨੇ ਪੰਜਾਬ ਦੇ ਸੀਐਮ ਭਗਵੰਤ ਮਾਨ ਨਾਲ ਮੁਲਾਕਾਤ ਕੀਤੀ। ਇਸਦੀ ਜਾਣਕਾਰੀ ਗਾਇਕ ਨੇ ਆਪਣੇ ਸੋਸ਼ਲ ਮੀਡਿਆ ਅਕਾਊਂਟ ਤੇ ਸ਼ੇਅਰ ਕੀਤੀ ਹੈ। ਅਦਾਕਾਰ ਨੇ ਆਪਣੇ ਪਰਿਵਾਰ ਨਾਲ ਸੀਐਮ ਭਗਵੰਤ ਮਾਨ (Bhagwant Mann) ਤੇ ਪਤਨੀ ਗੁਰਪ੍ਰੀਤ ਕੌਰ (GurpreetKaur) ਦੀ ਫੋਟੋ ਵੀ ਸਾਂਝੀ ਕੀਤੀ ਹੈ।

  • |