Home » photogallery » entertainment » GURDAS MAN NEHA DHUPIA REACHED JAIPUR TO ATTEND KATRINA KAIF AND VICKY KAUSHAL WEDDING SEE GUEST LIST AP

Katrina Kaif Vicky Kaushal Wedding: ਗੁਰਦਾਸ ਮਾਨ, ਨੇਹਾ ਧੂਪੀਆ, ਕਬੀਰ ਖ਼ਾਨ ਪਹੁੰਚੇ ਜੈਪੁਰ

Vicky Kaushal and Katrina Kaif Wedding: ਕੈਟਰੀਨਾ ਕੈਫ਼ ਤੇ ਵਿੱਕੀ ਕੌਸ਼ਲ ਦੇ ਵਿਆਹ ਦੀਆਂ ਤਿਆਂਰੀਆਂ ਪੂਰੀਆਂ ਹੋ ਚੁੱਕੀਆਂ ਹਨ। ਅੱਜ ਤੋਂ ਰਸਮਾਂ ਅਦਾ ਕੀਤੀਆਂ ਜਾਣਗੀਆਂ। ਇਸ ਦਰਮਿਆਨ ਕੈਟਰੀਨਾ ਵਿੱਕੀ ਦੇ ਖ਼ਾਸ ਮਹਿਮਾਨਾਂ ਨੇ ਵਿਆਹ ਵਾਲੀ ਜਗ੍ਹਾ `ਤੇ ਪਹੁੰਚਣਾ ਸ਼ੁਰੂ ਕਰ ਦਿੱਤਾ ਹੈ। ਕਈ ਸੈਲੀਬ੍ਰਿਟੀਜ਼ ਨੂੰ ਏਅਰਪੋਰਟ `ਤੇ ਸਪੌਟ ਕੀਤਾ ਜਾ ਚੁੱਕਾ ਹੈ। ਇਨ੍ਹਾਂ ਵਿੱਚ ਗੁਰਦਾਸ ਮਾਨ, ਨੇਹਾ ਕੱਕੜ, ਨੇਹਾ ਧੂਪੀਆ, ਤੇ ਕਬੀਰ ਖ਼ਾਨ ਸ਼ਾਮਲ ਹਨ।

  • |