ਕੰਗਨਾ ਰਣੌਤ (Kangana Ranaut) ਬਾਲੀਵੁੱਡ ਦੀ 'ਪੰਗਾ ਕੁਈਨ' ਹੈ। ਅਦਾਕਾਰੀ ਦੇ ਨਾਲ-ਨਾਲ ਉਨ੍ਹਾਂ ਨੇ ਨਿਰਦੇਸ਼ਨ ਦੇ ਖੇਤਰ ਵਿੱਚ ਵੀ ਦਮਦਾਰ ਐਂਟਰੀ ਕੀਤੀ ਹੈ। ਉਹ ਆਪਣੀ ਫਿਲਮ ਨਾਲ ਜੁੜੇ ਹਰ ਵੱਡੇ ਫੈਸਲੇ 'ਚ ਸ਼ਾਮਲ ਹੁੰਦੀ ਹੈ। ਕੰਗਨਾ ਨੇ ਫਿਲਮਕਾਰ ਹੰਸਲ ਮਹਿਤਾ (Hansal Mehta) ਨਾਲ ਵੀ ਕੰਮ ਕੀਤਾ ਹੈ ਪਰ ਕਈ ਸਾਲਾਂ ਬਾਅਦ ਹੰਸਲ ਮਹਿਤਾ ਨੇ ਕੰਗਨਾ ਨਾਲ ਕੰਮ ਕਰਨਾ 'ਵੱਡੀ ਗਲਤੀ' ਦੱਸਿਆ ਹੈ।