ਜੋੜੇ ਦੀ ਜ਼ਿੰਦਗੀ 'ਚ ਉਹ ਪਲ ਬਹੁਤ ਖਾਸ ਸੀ, ਜਦੋਂ ਸੋਹੇਲ ਨੇ ਗੋਡਿਆਂ ਭਾਰ ਹੋ ਕੇ ਹੰਸਿਕਾ ਨੂੰ ਰਿੰਗ ਪਹਿਨਾਈ ਅਤੇ ਉਸ ਨਾਲ ਜੋੜੀ ਨੇ ਡਾਂਸ ਕੀਤਾ। ਦੋਵੇਂ ਹਰ ਮੌਕੇ 'ਤੇ ਕਾਫੀ ਖਾਸ ਲੱਗ ਰਹੇ ਸਨ। ਵਿਆਹ 'ਚ ਜੋੜੇ ਦੇ ਪਰਿਵਾਰ ਤੋਂ ਇਲਾਵਾ ਉਨ੍ਹਾਂ ਦੇ ਕਰੀਬੀ ਦੋਸਤਾਂ ਨੇ ਸ਼ਿਰਕਤ ਕੀਤੀ। ਇਸ ਜੋੜੇ ਨੇ ਬਾਲੀਵੁੱਡ ਦੇ ਮਸ਼ਹੂਰ ਗੀਤਾਂ 'ਤੇ ਡਾਂਸ ਵੀ ਕੀਤਾ।