Home » photogallery » entertainment » HANSIKA MOTWANI S WEDDING CEREMONY BEGINS SEEN POSING WITH SOHAIL KATHURIA RUP AS

Hansika Motwani Wedding: ਹੰਸਿਕਾ ਮੋਟਵਾਨੀ ਦੇ ਵਿਆਹ ਦੀਆਂ ਰਸਮਾਂ ਸ਼ੁਰੂ, ਸੋਹੇਲ ਕਥੂਰੀਆ ਨਾਲ ਪੋਜ਼ ਦਿੰਦੇ ਆਈ ਨਜ਼ਰ

Hansika Motwani Pre Wedding Photos: ਸਾਊਥ ਅਤੇ ਬਾਲੀਵੁੱਡ ਅਦਾਕਾਰਾ ਹੰਸਿਕਾ ਮੋਟਵਾਨੀ (Hansika Motwani) ਇਨ੍ਹੀਂ ਦਿਨੀਂ ਆਪਣੇ ਪ੍ਰੀ-ਵੈਡਿੰਗ ਫੋਟੋਸ਼ੂਟ ਨੂੰ ਲੈ ਕੇ ਚਰਚਾ 'ਚ ਹੈ। ਉਨ੍ਹਾਂ ਨੇ ਵਿਆਹ ਤੋਂ ਪਹਿਲਾਂ ਮਾਤਾ ਕੀ ਚੌਂਕੀ ਲਗਾਈ ਸੀ। ਇਸ ਦੌਰਾਨ ਉਹ ਲਾਲ ਰੰਗ ਦੇ ਪਹਿਰਾਵੇ 'ਚ ਨਜ਼ਰ ਆਈ। ਤੁਸੀ ਵੀ ਵੇਖੋ ਇਹ ਖਾਸ ਤਸਵੀਰਾਂ, ਜਿਸ ਵਿੱਚ ਹੰਸਿਕਾ ਬੇਹੱਦ ਖੂਬਸੂਰਤ ਨਜ਼ਰ ਆ ਰਹੀ ਹੈ।

  • |