Home » photogallery » entertainment » HAPPY BIRTHDAY SARA ALI KHAN OUTFITS CELEBRITY LOOKS DRESSING SENSE STYLING IDEAS TC

Birthday Spl: ਸਾਰਾ ਅਲੀ ਖਾਨ ਦੀਆਂ ਇਨ੍ਹਾਂ 5 ਕਿੱਲਰ ਲੁਕਸ ਤੋਂ ਲਓ ਪ੍ਰੇਰਣਾ, ਦੇਖੋ Photos

Happy Birthday Sara Ali Khan, Fashion Tips: ਸਾਰਾ ਅਲੀ ਖਾਨ ਅੱਜ ਯਾਨੀ 12 ਅਗਸਤ ਨੂੰ ਆਪਣਾ 27ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੀ ਹੈ। ਨਾ ਸਿਰਫ ਅਦਾਕਾਰੀ, ਉਹ ਬਾਲੀਵੁੱਡ ਵਿੱਚ ਆਪਣੇ ਫੈਸ਼ਨ ਅਤੇ ਸਟਾਈਲ ਲਈ ਵੀ ਜਾਣੀ ਜਾਂਦੀ ਹੈ। ਉਹ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਅਕਸਰ ਆਪਣੇ ਪ੍ਰਸ਼ੰਸਕਾਂ ਲਈ ਆਪਣੀਆਂ ਤਸਵੀਰਾਂ ਇੰਸਟਾਗ੍ਰਾਮ 'ਤੇ ਸ਼ੇਅਰ ਕਰਦੀ ਰਹਿੰਦੀ ਹੈ। ਲੱਖਾਂ ਕੁੜੀਆਂ ਉਸ ਦੇ ਫੈਸ਼ਨ ਤੋਂ ਪ੍ਰੇਰਨਾ ਲੈਂਦੀਆਂ ਹਨ। ਇੱਥੇ ਅਸੀਂ ਤੁਹਾਨੂੰ ਸਾਰਾ ਅਲੀ ਖਾਨ ਦੇ 5 ਅਜਿਹੇ ਲੁੱਕ ਦਿਖਾ ਰਹੇ ਹਾਂ, ਜਿਨ੍ਹਾਂ ਨੂੰ ਤੁਸੀਂ ਵੀ ਅਜ਼ਮਾ ਸਕਦੇ ਹੋ।

  • |