Home » photogallery » entertainment » HAPPY BIRTHDAY SONAL CHAUHAN INTERESTING FACTS AND AFFAIRS BHOJPURI SOUTH RUP AS

Sonal Chauhan B'day Spl: ਸੋਨਲ ਚੌਹਾਨ ਸ਼ਾਹੀ ਰਾਜਪੂਤ ਪਰਿਵਾਰ ਨਾਲ ਰੱਖਦੀ ਹੈ ਸੰਬੰਧ, ਫਿਲਮ 'ਜੰਨਤ' ਤੋਂ ਬਣੀ ਸੀ ਸਟਾਰ

Happy Birthday Sonal Chauhan: ਬਾਲੀਵੁੱਡ ਤੋਂ ਲੈ ਕੇ ਸਾਊਥ ਸਿਨੇਮਾ ਤੱਕ ਆਪਣੀ ਅਦਾਕਾਰੀ ਦੇ ਜੌਹਰ ਦਿਖਾਉਣ ਵਾਲੀ ਅਦਾਕਾਰਾ ਸੋਨਲ ਚੌਹਾਨ 35 ਸਾਲ ਦੀ ਹੋ ਗਈ ਹੈ। ਉਹ 16 ਮਈ ਨੂੰ ਆਪਣਾ 35ਵਾਂ ਜਨਮਦਿਨ (Sonal Chauhan) ਮਨਾ ਰਹੀ ਹੈ। ਅਦਾਕਾਰਾ ਆਪਣੇ ਬੋਲਡ ਲੁੱਕ ਅਤੇ ਗਲੈਮਰਸ ਅਵਤਾਰ ਲਈ ਜਾਣੀ ਜਾਂਦੀ ਹੈ। ਪ੍ਰਸ਼ੰਸਕ ਉਸ ਦੇ ਖੂਬਸੂਰਤ ਅੰਦਾਜ਼ ਦੇ ਕਾਇਲ ਹਨ। ਆਪਣੀ ਖੂਬਸੂਰਤੀ ਦੇ ਨਾਲ-ਨਾਲ ਉਹ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਵੀ ਕਾਫੀ ਚਰਚਾ 'ਚ ਰਹੀ ਹੈ। ਅਜਿਹੇ 'ਚ ਉਨ੍ਹਾਂ ਦੇ ਜਨਮਦਿਨ ਦੇ ਮੌਕੇ 'ਤੇ ਅਸੀਂ ਤੁਹਾਨੂੰ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਬਾਰੇ ਦੱਸ ਰਹੇ ਹਾਂ।

  • |