Home » photogallery » entertainment » HAPPY BIRTHDAY SUNNY DEOL AN INTERESTING STORY ABOUT SUNNY DEOL S SECRET WEDDING AND PAPA DHARMENDRA S JEANS RUP AS

Happy Birthday Sunny Deol: ਸਨੀ ਦਿਓਲ ਦੇ ਗੁਪਤ ਵਿਆਹ 'ਤੇ ਪਾਪਾ ਦੀ ਜੀਨਸ ਦਾ ਹੈ ਦਿਲਚਸਪ ਕਿੱਸਾ, ਫੈਨਜ਼ ਜ਼ਰੂਰ ਪੜ੍ਹੋ

Happy Birthday Sunny Deol: ਬਾਲੀਵੁੱਡ ਅਭਿਨੇਤਾ ਸੰਨੀ ਦਿਓਲ (Sunny Deol) ਦਾ ਨਾਂ ਆਪਣੇ ਸਮੇਂ ਦੇ ਮਸ਼ਹੂਰ ਸਿਤਾਰਿਆਂ ਵਿੱਚ ਗਿਣਿਆ ਜਾਂਦਾ ਹੈ। ਅਦਾਕਾਰ ਆਪਣੀ ਫਿਟਨੈੱਸ ਅਤੇ 'ਢਾਈ ਤੋਲੇ ਹੱਥ' ਡਾਇਲਾੱਗ ਲਈ ਸੁਰਖੀਆਂ ਵਿੱਚ ਰਹੇ। ਸੰਨੀ ਦਿਓਲ ਨੇ ਆਪਣੇ ਖਾਸ ਕਿਰਦਾਰਾਂ ਨਾਲ ਪ੍ਰਸ਼ੰਸਕਾਂ ਦੇ ਦਿਲਾਂ ਵਿੱਚ ਵੱਖਰੀ ਛਾਪ ਛੱਡੀ। ਦੱਸ ਦੇਈਏ ਕਿ ਸੰਨੀ ਦਿਓਲ ਅੱਜ ਯਾਨਿ 19 ਅਕਤੂਬਰ 2022 ਨੂੰ ਆਪਣਾ 66ਵਾਂ ਜਨਮਦਿਨ ਮਨਾ ਰਹੇ ਹਨ। ਇਸ ਖਾਸ ਮੌਕੇ 'ਤੇ ਅਸੀ ਤੁਹਾਨੂੰ ਕਲਾਕਾਰ ਦੀ ਜ਼ਿੰਦਗੀ ਨਾਲ ਜੁੜੀਆਂ ਖਾਸ ਗੱਲਾਂ ਦੱਸਣ ਜਾ ਰਹੇ ਹਾਂ।