Himanshi Khurana Pics: ਪੰਜਾਬੀ ਇੰਡਸਟਰੀ ਵਿੱਚ ਆਪਣੀ ਗਾਇਕੀ ਤੇ ਅਦਾਕਾਰਾ ਦੇ ਨਾਲ-ਨਾਲ ਖੂਬਸੂਰਤ, ਹੌਟ ਅੰਦਾਜ਼ ਨਾਲ ਦਰਸ਼ਕਾਂ ਦਾ ਦਿਲ ਜਿੱਤਣ ਵਾਲੀ ਹਿਮਾਸ਼ੀ ਖੁਰਾਣਾ (Himanshi Khurana) ਹਮੇਸ਼ਾ ਸੁਰਖੀਆਂ ਵਿੱਚ ਰਹਿੰਦੀ ਹੈ। ਹਿਮਾਸ਼ੀ ਇੰਨ੍ਹੀ ਦਿਨੀਂ ਆਪਣੀ ਸ਼ਾਨਦਾਰ ਤੇ ਹੌਟ ਤਸਵੀਰਾਂ ਦੇ ਚੱਲਦੇ ਸੋਸ਼ਲ ਮੀਡੀਆ ਤੇ ਛਾਈ ਹੋਈ ਹੈ। ਅਦਾਕਾਰਾ ਦੇ ਹਰ ਅੰਦਾਜ਼ ਨੂੰ ਦਰਸ਼ਕਾਂ ਦਾ ਭਰਪੂਰ ਪਿਆਰ ਮਿਲ ਰਿਹਾ ਹੈ। ਤੁਸੀ ਵੀ ਦੇਖੋ ਹਿਮਾਸ਼ੀ ਖੁਰਾਣਾ ਦਾ ਇਹ ਕਾਤਿਲਾਣਾ ਅੰਦਾਜ਼।