Home » photogallery » entertainment » HINA KHAN CANNES 2022 LOOKS CANNES FILM FESIVAL 75 EDITION RUP AS

Cannes 2022: ਹੀਨਾ ਖਾਨ ਦੀਆਂ ਫ੍ਰੈਂਚ ਰਿਵੇਰਾ 'ਤੇ ਦੇਖੋ ਮਨਮੋਹਕ ਤਸਵੀਰਾਂ, ਨਹੀਂ ਹਟਾ ਸਕੋਗੇ ਨਜ਼ਰਾਂ

Hina Khan Cannes Look: ਹੀਨਾ ਖਾਨ (Hina Khan Cannes Look) ਨੇ ਫ੍ਰੈਂਚ ਰਿਵੇਰਾ ਦੇ ਕੋਲ ਕਈ ਸ਼ਾਨਦਾਰ ਪੋਜ ਦਿੱਤੇ। ਉਨ੍ਹਾਂ ਨੇ ਆਪਣੀਆਂ ਕਈ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਉਸ ਨੂੰ ਆਫ ਸ਼ੋਲਡਰ ਰੈੱਡ ਗਾਊਨ ਡਰੈੱਸ 'ਚ ਦੇਖਿਆ ਜਾ ਸਕਦਾ ਹੈ। ਇਸ 'ਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਹੈ। ਕਾਨਸ ਫਿਲਮ ਫੈਸਟੀਵਲ 'ਚ ਉਸ ਦੇ ਇਸ ਲੁੱਕ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ।

  • |