Home » photogallery » entertainment » HOLI 2022 THESE POPULAR STARS WILL CELEBRATE THEIR FIRST HOLI AFTER MARRIAGE RUP AS

Holi 2022: ਹੋਲੀ ਦੇ ਰੰਗ 'ਚ ਰੰਗਣਗੀਆਂ Bollywwod ਦੀਆਂ ਜੋੜੀਆਂ, ਜਾਣੋ ਵਿਆਹ ਤੋਂ ਬਾਅਦ ਕਿਸਦੀ ਹੈ ਪਹਿਲੀ ਹੋਲੀ

Happy Holi 2022: ਪੂਰਾ ਦੇਸ਼ ਸਾਲ ਭਰ ਹੋਲੀ ਦੀ ਬੇਸਬਰੀ ਨਾਲ ਉਡੀਕ ਕਰਦਾ ਹੈ। ਇਸ ਸਾਲ 18 ਮਾਰਚ ਨੂੰ ਇਹ ਤਿਉਹਾਰ ਪੂਰੇ ਦੇਸ਼ ਵਿੱਚ ਧੂਮਧਾਮ ਨਾਲ ਮਨਾਇਆ ਜਾਵੇਗਾ। ਆਮ ਲੋਕਾਂ ਤੋਂ ਲੈ ਕੇ ਟੀਵੀ ਅਤੇ ਬਾਲੀਵੁੱਡ ਸਿਤਾਰੇ ਵੀ ਹੋਲੀ ਮਨਾਉਂਦੇ ਨਜ਼ਰ ਆਉਣਗੇ। ਅਜਿਹੇ 'ਚ ਕਈ ਬਾਲੀਵੁੱਡ ਅਤੇ ਟੀਵੀ ਸਿਤਾਰੇ ਹਨ, ਜੋ ਵਿਆਹ ਤੋਂ ਬਾਅਦ ਪਹਿਲੀ ਵਾਰ ਆਪਣੀ ਹੋਲੀ ਮਨਾਉਂਦੇ ਨਜ਼ਰ ਆਉਣਗੇ। ਵਿਆਹ ਤੋਂ ਬਾਅਦ ਹਰ ਹੋਲੀ ਦਾ ਤਿਉਹਾਰ ਬਹੁਤ ਖਾਸ ਹੁੰਦਾ ਹੈ। ਤਾਂ ਆਓ ਜਾਣਦੇ ਹਾਂ ਕਿ ਕਿਹੜੇ ਸਿਤਾਰੇ ਵਿਆਹ ਤੋਂ ਬਾਅਦ ਪਹਿਲੀ ਹੋਲੀ ਮਨਾਉਂਣਗੇ।

  • |