Home » photogallery » entertainment » HONEY SINGH NET WORTH PROPERTY AND VENTURES WIFE SHALINI TALWAR ASKED FOR TEN CRORES IN COMPENSATION

ਕਰੋੜਾਂ ਦੀ ਜਾਇਦਾਦ ਦਾ ਮਾਲਕ ਹੈ ਹਨੀ ਸਿੰਘ, ਪਤਨੀ ਸ਼ਾਲਿਨੀ ਹਰਜਾਨੇ ਵਜੋਂ ਮੰਗੀ ਮੋਟੀ ਰਕਮ

ਹਨੀ ਸਿੰਘ (Yo Yo Honey Singh) ਕਰੋੜਾਂ ਦੀ ਸੰਪਤੀ ਦਾ ਮਾਲਕ ਹੈ। ਉਸਦੀ ਪਤਨੀ ਸ਼ਾਲਿਨੀ ਤਲਵਾੜ (Shalini Talwar) ਨੇ ਹਰਜਾਨੇ ਵਜੋਂ ਮੋਟੀ ਰਕਮ ਮੰਗੀ ਹੈ। ਸ਼ਾਲਿਨੀ ਵੱਲੋਂ ਘਰੇਲੂ ਹਿੰਸਾ ਦਾ ਕੇਸ ਦਾਇਰ ਕਰਨ ਤੋਂ ਬਾਅਦ, ਦਿੱਲੀ ਕੋਰਟ ਨੇ ਯੋ -ਯੋ ਹਨੀ ਸਿੰਘ ਨੂੰ 28 ਅਗਸਤ ਤੱਕ ਆਪਣਾ ਜਵਾਬ ਦਾਇਰ ਕਰਨ ਲਈ ਨੋਟਿਸ ਜਾਰੀ ਕੀਤਾ ਹੈ।

  • |