Home » photogallery » entertainment » HUMA QURESHI PATRALEKHAA LOOK CHIC AT THE LAUNCH OF SONAKSHI SINHA PRESS ON NAIL BRAND SOEZI KS

Photos: ਸੋਨਾਕਸ਼ੀ ਸਿਨਹਾ ਨੇ ਜਾਰੀ ਕੀਤਾ ਆਪਣਾ ਬ੍ਰਾਂਡ SOEZI, ਪ੍ਰੋਗਰਾਮ 'ਚ Summer Cool ਅੰਦਾਜ਼ 'ਚ ਆਈ ਨਜ਼ਰ

ਸੋਨਾਕਸ਼ੀ ਨੇ ਅੱਜ ਮੁੰਬਈ 'ਚ ਆਪਣਾ ਪ੍ਰੈੱਸ-ਆਨ ਨੇਲ ਬ੍ਰਾਂਡ 'SOEZI' ਲਾਂਚ ਕੀਤਾ ਹੈ। ਇਸ ਇਵੈਂਟ 'ਤੇ ਸੋਨਾਕਸ਼ੀ ਦੀਆਂ ਬੇਸਟ ਫ੍ਰੈਂਡ ਪਤਰਾਲੇਖਾ ਅਤੇ ਹੁਮਾ ਕੁਰੈਸ਼ੀ ਸਮੇਤ ਕਈ ਸੈਲੀਬ੍ਰਿਟੀਜ਼ ਨਜ਼ਰ ਆਏ।

  • |