ਰਿਲਾਇੰਸ ਇੰਡਸਟਰੀ ਦੇ ਚੇਅਰਮੈਨ ਮੁਕੇਸ਼ ਅੰਬਾਨੀ ਦੀ ਬੇਟੀ ਈਸ਼ਾ ਅੰਬਾਨੀ ਦੀ ਗਰੈਂਡ ਵੈਡਿੰਗ ਸੈਰੇਮਨੀ ਦੇ ਬਾਅਦ ਮੁੰਬਈ ਚ ਜੀਓ ਗਾਰਡਨ ਚ ਵੈਡਿੰਗ ਰਿਸੈੱਪਸ਼ਨ ਦਾ ਪ੍ਰਬੰਧ ਕੀਤਾ ਗਿਆ। ਜਿਸ ਵਿੱਚ ਬਾਲੀਵੁੱਡ ਦੇ ਦਿੱਗਜ ਸਿਤਾਰੇ, ਖੇਡ ਜਗਤ ਦੇ ਮਸ਼ਹੂਰ ਖਿਡਾਰੀ, ਦੇਸ਼ ਦੇ ਵੱਡੇ ਉਦਯੋਗਪਤੀ ਤੇ ਸਿਆਸਤਦਾਨਾਂ ਨੇ ਸ਼ਿਰਕਤ ਕੀਤੀ। 12 ਦਸੰਬਰ ਨੂੰ ਈਸ਼ਾ ਅੰਬਾਨੀ ਤੇ ਅਨੰਦ ਪਿਰਾਮਲ ਮੁੰਬਈ ਚ ਵਿਆਹ ਸਮਾਗਮ ਦੌਰਾਨ ਵਿਆਹ ਦੇ ਬੰਧਨ ਚ ਬੰਨੇ ਗਏ ਸਨ। ਇਸ ਤੋਂ ਪਹਿਲਾਂ ਈਸ਼ਾ ਅੰਬਾਨੀ ਦੇ ਅਨੰਦ ਪਿਰਾਮਲ ਦੀ ਪ੍ਰੀ ਵੈਡਿੰਗ ਸੈਰੇਮਨੀ ਝੀਲਾਂ ਦੀ ਨਗਰੀ ਉਦੇਪੁਰ ਵਿੱਚ 7 ਤੋਂ 10 ਦਸੰਬਰ ਤੱਕ ਚੱਲੀ ਸੀ। ਇਸ ਰਿਸੈੱਪਸ਼ਨ ਪਾਰਟੀ ਵਿੱਚ ਦੇਸ਼ ਦੁਨੀਆ ਦੇ ਵੱਡੇ ਦਿੱਗਜ ਸ਼ਾਮਲ ਹੋਏ ਸਨ। ਉਦੈਪੂਰ ‘ਚ ਵਿਆਹ ਤੋਂ ਪਹਿਲਾਂ ਦੀ ਰਸਮਾਂ ਕਰਨ ਤੋਂ ਬਾਅਦ ਦੇਸ਼ ਦੇ ਸਭ ਤੋਂ ਅਮੀਰ ਬਿਜਨਸਮੇਨ ਮੁਕੇਸ਼ ਅੰਬਾਨੀ ਦੀ ਧੀ ਈਸ਼ਾ ਅੰਬਾਨੀ 12 ਦਸੰਬਰ ਨੂੰ ਆਨੰਦ ਪੀਰਾਮਲ ਨਾਲ ਵਿਆਹ ਕਰ ਚੁੱਕੀ ਹੈ। 9 ਦਸੰਬਰ ਨੂੰ ਉਦੈਪੁਰ ਵਿੱਚ ਦੋਨਾਂ ਦੀ ਆਲੀਸ਼ਾਨ ਪ੍ਰੀ – ਵੈਡਿੰਗ ਸੈਰੇਮਨੀ ਹੋਈ। ਜਿਸ ਵਿੱਚ ਬਾਲੀਵੁਡ ਦੇ ਨਾਮੀ ਸਿਤਾਰਿਆਂ ਨੇ ਸ਼ਿਰਕਤ ਕੀਤੀ। ਰਿਸੈੱਪਸ਼ਨ ਪਾਰਟੀ ਦੀਆਂ ਤਸਵੀਰਾਂ ਰਿਸੈੱਪਸ਼ਨ ਪਾਰਟੀ ਦੀਆਂ ਤਸਵੀਰਾਂ ਰਿਸੈੱਪਸ਼ਨ ਪਾਰਟੀ ਦੀਆਂ ਤਸਵੀਰਾਂ ਰਿਸੈੱਪਸ਼ਨ ਪਾਰਟੀ ਦੀਆਂ ਤਸਵੀਰਾਂ