ਅੱਜ 12 ਦਸੰਬਰ ਨੂੰ (ਮੁਕੇਸ਼ ਅੰਬਾਨੀ) ਦੀ ਧੀ ਈਸ਼ਾ ਦਾ ਪਿਰਾਮਲ ਗਰੁੱਪ ਦੇ ਚੇਅਰਮੈਨ ਦੇ ਬੇਟੇ ਆਨੰਦ ਨਾਲ ਵਿਆਹ ਹੋ ਰਿਹਾ ਹੈ। ਇਹ ਵਿਆਹ ਮੁੰਬਈ ਵਿਚ ਆਯੋਜਿਤ ਕੀਤਾ ਜਾ ਰਿਹਾ ਹੈ, ਵਿਆਹ ਦੀਆਂ ਤਿਆਰੀਆਂ ਪੂਰੇ ਜੋਸ਼ ਵਿਚ ਹਨ। ਇਹ ਵਿਆਹ ਮੁਕੇਸ਼ ਅੰਬਾਨੀ ਦੇ ਘਰ ਅੰਟਾਲਿਆ 'ਚ ਹੋਵੇਗਾ। ਸਿਰਫ ਘਰ ਹੀ ਨਹੀਂ, ਸਗੋਂ ਘਰ ਦੇ ਬਾਹਰ ਵੀ ਸੜਕਾਂ ਨੂੰ ਰੌਸ਼ਨੀ ਅਤੇ ਲੜੀਆਂ ਨਾਲ ਸਜਾਇਆ ਗਿਆ ਹੈ। ਈਸ਼ਾ ਅਬਾਨੀ ਦੇ ਵਿਆਹ ਦਾ ਜਸ਼ਨ ਪਿਛਲੇ ਕੁਝ ਦਿਨਾਂ ਤੋਂ ਜਾਰੀ ਰਿਹਾ ਹੈ। ਅੰਬਾਨੀ ਪਰਿਵਾਰ ਪਹਿਲਾਂ ਈਸ਼ਾ-ਆਨੰਦ ਦੀ ਸੰਗੀਤ ਅਤੇ ਪਰੀ-ਵੈਡਿੰਗ ਫੰਕਸ਼ਨ ਉਦੈਪੁਰ ਵਿਖੇ ਆਯੋਜਿਤ ਕੀਤਾ ਸੀ। ਇਸ ਸੰਗੀਤ ਪਾਰਟੀ ਵਿਚ, ਤਕਰੀਬਨ ਪੂਰਾ ਬੋਲੀਵੁੱਡ ਸ਼ਾਮਲ ਸੀ। ਇਕ ਪਾਸੇ ਐਸ਼ਵਰਿਆ ਅਭਿਸ਼ੇਕ ਬੱਚਨ (ਐਸ਼ਵਰਿਆ ਰਾਏ-ਅਭਿਸ਼ੇਕ ਬੱਚਨ)ਅਤੇ ਦੂਜੇ ਪਾਸੇ ਨਵੀਂ-ਵਿਆਹੀ ਜੋੜੀ ਦੀਪਿਕਾ ਪਾਦੁਕੋਣ ਅਤੇ ਰਣਵੀਰ ਸਿੰਘ (ਦੀਪਿਕਾ ਪਾਦੁਕੋਣ-ਰਣਵੀਰ ਸਿੰਘ) ਪਾਰਟੀ ਚ ਧਮਾਲਾਂ ਪਾਉਂਦੇ ਨਜ਼ਰ ਆਏ। ਇਸ ਦੇ ਨਾਲ ਈਸ਼ਾ ਅੰਬਾਨੀ ਦੀ ਮਾਂ ਨੀਤਾ ਬਣੀ ਨੇ ਵੀ ਡਾਂਸ ਪਰਫੌਰਮੈਂਸ ਦਿੱਤੀ। ਈਸ਼ਾ ਅੰਬਾਨੀ ਅਤੇ ਦਾ ਪਿਰਾਮਲ ਗਰੁੱਪ ਦੇ ਚੇਅਰਮੈਨ ਦੇ ਬੇਟੇ ਆਨੰਦ ਪਿਰਾਮਲ ਦੇ ਵਿਆਹ ਦੀਆਂ ਫੋਟੋਆਂ ਈਸ਼ਾ ਅੰਬਾਨੀ ਅਤੇ ਦਾ ਪਿਰਾਮਲ ਗਰੁੱਪ ਦੇ ਚੇਅਰਮੈਨ ਦੇ ਬੇਟੇ ਆਨੰਦ ਪਿਰਾਮਲ ਦੇ ਵਿਆਹ ਦੀਆਂ ਫੋਟੋਆਂ ਈਸ਼ਾ ਅੰਬਾਨੀ ਅਤੇ ਦਾ ਪਿਰਾਮਲ ਗਰੁੱਪ ਦੇ ਚੇਅਰਮੈਨ ਦੇ ਬੇਟੇ ਆਨੰਦ ਪਿਰਾਮਲ ਦੇ ਵਿਆਹ ਦੀਆਂ ਫੋਟੋਆਂ ਈਸ਼ਾ ਅੰਬਾਨੀ ਅਤੇ ਦਾ ਪਿਰਾਮਲ ਗਰੁੱਪ ਦੇ ਚੇਅਰਮੈਨ ਦੇ ਬੇਟੇ ਆਨੰਦ ਪਿਰਾਮਲ ਦੇ ਵਿਆਹ ਦੀਆਂ ਫੋਟੋਆਂ ਆਮਿਰ ਖਾਨ ਆਪਣੀ ਪਤਨੀ ਕਿਰਨ ਰਾਓ ਨਾਲ ਵਿਆਹ 'ਚ ਸ਼ਿਰਕਤ ਕਰਦੇ ਹੋਏ ਪ੍ਰਣਬ ਮੁਖਰਜੀ ਵਿਆਹ 'ਚ ਸ਼ਿਰਕਤ ਕਰਦੇ ਹੋਏ ਜਯਾ ਬੱਚਨ ਵਿਆਹ 'ਚ ਸ਼ਿਰਕਤ ਕਰਦੇ ਹੋਏ ਹਿਲੇਰੀ ਕਲਿੰਟਨ ਵਿਆਹ 'ਚ ਸ਼ਿਰਕਤ ਕਰਦੇ ਹੋਏ