Home » photogallery » entertainment » JANHVI KAPOOR GLAMOROUS STYLE IN LATEST PHOTOSHOOT SEE HER PICTURES RUP AS

Janhvi Kapoor Pics: ਜਾਨਵੀ ਕਪੂਰ ਨੇ ਗੁਲਾਬੀ ਪਹਿਰਾਵੇ ਵਿੱਚ ਦਿਖਾਇਆ ਗਲੈਮਰਸ ਅਵਤਾਰ, ਦੇਖੋ PHOTOS

Janhvi Kapoor Pics: ਜਾਨਵੀ ਕਪੂਰ (Janhvi Kapoor) ਚਮਕਦਾਰ ਪਹਿਰਾਵੇ ਨੂੰ ਕੈਰੀ ਕਰਨਾ ਪਸੰਦ ਕਰਦੀ ਹੈ। ਅਦਾਕਾਰਾ ਨੇ ਕਰਨ ਜੌਹਰ ਦੇ 50ਵੇਂ ਜਨਮਦਿਨ ਦੀ ਪਾਰਟੀ ਵਿੱਚ ਆਪਣੇ ਗਲੈਮਰਸ ਲੁੱਕ ਨਾਲ ਪਾਪਰਾਜ਼ੀ ਦੇ ਨਾਲ-ਨਾਲ ਸੈਲੇਬਸ ਦਾ ਵੀ ਧਿਆਨ ਆਪਣੇ ਵੱਲ ਖਿੱਚਿਆ। ਵੇਖੋ ਉਸ ਦੀਆਂ ਤਾਜ਼ਾ ਤਸਵੀਰਾਂ--