Home » photogallery » entertainment » KANGANA RANAUT DECORATE HOME FOR DIWALI 2022 SHARES INSIDE PHOTOS WITH FANS KS

Diwali 'ਤੇ ਕੰਗਨਾ ਰਣੌਤ ਨੇ ਫੁੱਲਾਂ ਨਾਲ ਸਜਾਇਆ ਆਪਣਾ ਬੰਗਲਾ, ਵੇਖੋ 'ਹੋਮ ਸਵੀਟ ਹੋਮ' ਦੀਆਂ ਤਸਵੀਰਾਂ

Kangana Ranaut Home Inside Photos: ਦੀਵਾਲੀ ਦੇ ਮੌਕੇ 'ਤੇ ਕੰਗਨਾ ਰਣੌਤ ਨੇ ਆਪਣੇ ਆਲੀਸ਼ਾਨ ਘਰ ਨੂੰ ਫੁੱਲਾਂ ਅਤੇ ਦੀਵਿਆਂ ਨਾਲ ਖੂਬਸੂਰਤੀ ਨਾਲ ਸਜਾਇਆ ਹੈ, ਜਿਸ ਦੀਆਂ ਤਸਵੀਰਾਂ ਅਦਾਕਾਰਾ ਨੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ। ਕੰਗਨਾ ਦੇ ਲਗਜ਼ਰੀ ਘਰ ਦੀ ਦੀਵਾਲੀ ਦੀ ਸਜਾਵਟ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।