ਬਾਲੀਵੁੱਡ ਸੈਲੇਬਸ ਅਕਸਰ ਇਕ-ਦੂਜੇ ਨਾਲ ਪਾਰਟੀ ਕਰਦੇ ਨਜ਼ਰ ਆਉਂਦੇ ਹਨ। ਇਕੱਠ ਸਜਾਇਆ ਜਾਂਦਾ ਹੈ ਅਤੇ ਫਿਰ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਜਾਂਦੀਆਂ ਹਨ। ਹਾਲ ਹੀ 'ਚ ਕਰਿਸ਼ਮਾ ਕਪੂਰ (Karisma Kapoor) ਨੇ ਆਪਣੇ ਖਾਸ ਦੋਸਤਾਂ ਲਈ ਡਿਨਰ ਨਾਈਟ ਦਾ ਆਯੋਜਨ ਕੀਤਾ। ਕਰੀਨਾ ਕਪੂਰ ਨੇ ਆਪਣੇ ਕਰੀਬੀ ਦੋਸਤਾਂ ਨੂੰ ਬੁਲਾਇਆ। ਇਸ ਪਾਰਟੀ 'ਚ ਭੈਣ ਕਰੀਨਾ ਕਪੂਰ ਖਾਨ, BFF ਮਲਾਇਕਾ ਅਰੋੜਾ, ਕਰਨ ਜੌਹਰ, ਮਨੀਸ਼ ਮਲਹੋਤਰਾ ਸਮੇਤ ਕਈ ਸੈਲੇਬਸ ਪਹੁੰਚੇ। ਫੋਟੋ ਕ੍ਰੈਡਿਟ- ਵਾਇਰਲ ਭਯਾਨੀ/@manishmalhotra05/Instagram