Home » photogallery » entertainment » KATRINA KAIF AND VICKY KAUSHAL HALDI 1ST PHOTO OUT SEE HEAR AP

Katrina Kaif ਨੇ Instagram ‘ਤੇ ਸ਼ੇਅਰ ਕੀਤੀਆਂ ਹਲਦੀ ਫ਼ੰਕਸ਼ਨ ਦੀ PHOTOS, ਮਿੰਟਾਂ ‘ਚ ਹੋਈਆਂ Viral

Katrina Kaif Vicky Kaushal Wedding: ਕੈਟਰੀਨਾ ਕੈਫ਼ ਤੇ ਵਿੱਕੀ ਕੌਸ਼ਲ ਦਾ ਵਿਆਹ ਚਰਚਾ `ਚ ਬਣਿਆ ਹੋਇਆ ਹੈ। ਪਹਿਲਾਂ ਕੈਟਰੀਨਾ ਤੇ ਵਿੱਕੀ ਨੇ ਆਪਣੇ ਆਪਣੇ ਸੋਸ਼ਲ ਮੀਡੀਆ ਅਕਾਊਂਟਸ `ਤੇ ਆਪਣੇ ਵਿਆਹ ਦੀਆਂ ਪਹਿਲੀਆਂ ਤਸਵੀਰਾਂ ਸ਼ੇਅਰ ਕੀਤੀਆਂ। ਜੋ ਸ਼ੇਅਰ ਹੁੰਦੇ ਹੀ ਤੁਰੰਤ ਵਾਇਰਲ ਹੋ ਗਈਆਂ ਸੀ। ਕੈਟਰੀਨਾ ਦੇ ਇੰਸਟਾਗ੍ਰਾਮ ਤੇ ਉਨ੍ਹਾਂ ਦੀ ਵਿਆਹ ਦੀ ਫ਼ੋਟੋ `ਤੇ 1 ਕਰੋੜ ਤੋਂ ਵੱਧ ਲਾਈਕਸ ਹਨ। ਹੁਣ ਤਕਰੀਬਨ 1 ਘੰਟੇ ਪਹਿਲਾਂ ਕੈਟ ਨੇ ਆਪਣੇ ਹਲਦੀ ਫ਼ੰਕਸ਼ਨ ਦੀਆਂ ਕੁੱਝ ਤਸਵੀਰਾਂ ਇੰਸਟਾਗ੍ਰਾਮ `ਤੇ ਸ਼ੇਅਰ ਕੀਤੀਆਂ, ਜੋ ਮਿੰਟਾਂ `ਤੇ ਵਾਇਰਲ ਹੋ ਗਈਆਂ। ਤਕਰੀਬਨ 1 ਘੰਟੇ ;ਚ ਇਸ ਫ਼ੋਟੋ ਨੂੰ 20 ਲੱਖ ਤੋਂ ਵਧ ਲੋਕਾਂ ਨੇ ਲਾਈਕ ਕੀਤਾ।

  • |