Home » photogallery » entertainment » KATRINA KAIF EX BOYFRIENDS WILL NOT ATTEND IN HER WEDDING WITH VICKY KAUSHAL KNOW HER EX BOYFRIENDS

ਕੈਟਰੀਨਾ ਕੈਫ ਦੇ ਵਿਆਹ 'ਚ ਨਹੀਂ ਆਉਣਗੇ ਸਾਬਕਾ ਬੁਆਏਫ੍ਰੈਂਡ, ਇਨ੍ਹਾਂ ਨਾਲ ਜੁੜਿਆ ਸੀ ਨਾਂ

ਕੈਟਰੀਨਾ ਕੈਫ (Katrina Kaif) ਅਤੇ ਵਿੱਕੀ ਕੌਸ਼ਲ (Vicky Kaushal) ਦਾ ਵਿਆਹ ਰਾਜਸਥਾਨ ਦੇ ਸਵਾਈ ਮਾਧੋਪੁਰ ਜ਼ਿਲ੍ਹੇ ਦੇ ਸਿਕਸ ਸੈਂਸ ਫੋਰਟ ਹੋਟਲ ਵਿੱਚ ਹੋਵੇਗਾ। ਦੱਸਿਆ ਜਾ ਰਿਹਾ ਹੈ ਕਿ ਵਿਆਹ ਦਾ ਜਸ਼ਨ 7 ਤੋਂ 12 ਦਸੰਬਰ ਤੱਕ ਚੱਲੇਗਾ। ਇਸ ਵਿਆਹ 'ਚ ਕਰਨ ਜੌਹਰ, ਅਲੀ ਅੱਬਾਸ ਜ਼ਫਰ, ਕਬੀਰ ਖਾਨ, ਮਿੰਨੀ ਮਾਥੁਰ, ਰੋਹਿਤ ਸ਼ੈੱਟੀ ਅਤੇ ਕਿਆਰਾ ਅਡਵਾਨੀ ਵਰਗੀਆਂ ਮਸ਼ਹੂਰ ਹਸਤੀਆਂ ਸ਼ਾਮਲ ਹੋਈਆਂ। ਖਬਰ ਹੈ ਕਿ ਕੈਟਰੀਨਾ ਦੇ ਸਾਬਕਾ ਬੁਆਏਫ੍ਰੈਂਡ ਇਸ ਵਿਆਹ 'ਚ ਸ਼ਾਮਲ ਨਹੀਂ ਹੋਣਗੇ।

  • |