Home » photogallery » entertainment » KATRINA KAIF SHARES BIRTHDAY PICS WITH SUNNY KAUSHAL AND SHARVARI WAGH FANS ASKED WHERE IS VICKY KAUSHAL DG AS

Katrina Kaif Birthday: ਕੈਟਰੀਨਾ ਕੈਫ ਨੇ ਸ਼ੇਅਰ ਕੀਤੀਆਂ ਜਨਮਦਿਨ ਦੀਆਂ PHOTOS, ਮਾਲਦੀਵ 'ਚ ਮਸਤੀ ਕਰਦੀ ਆਈ ਨਜ਼ਰ

Katrina Kaif Birthday: ਬਾਲੀਵੁੱਡ ਅਦਾਕਾਰਾ ਕੈਟਰੀਨਾ ਕੈਫ(Katrina Kaif) ਕੱਲ੍ਹ ਆਪਣੇ ਪਤੀ ਵਿੱਕੀ ਕੌਸ਼ਲ (Vicky Kaushal), ਜੀਜਾ ਸੰਨੀ ਕੌਸ਼ਲ(Sunny Kaushal), ਸ਼ਰਵਰੀ ਵਾਘ, ਕਬੀਰ ਖਾਨ, ਮਿੰਨੀ ਮਾਥੁਰ ਨਾਲ ਜਨਮਦਿਨ ਮਨਾਉਣ ਲਈ ਮਾਲਦੀਵ ਲਈ ਰਵਾਨਾ ਹੋਈ। ਇਸ ਵਾਰ ਅਦਾਕਾਰਾ ਨੇ ਆਪਣਾ ਜਨਮਦਿਨ ਮਾਲਦੀਵ ਵਿੱਚ ਮਨਾਇਆ।

  • |