Home » photogallery » entertainment » KATRINA KAIF VICKY KAUSHAL GOT MARRIED A YEAR AGO THIS IS HOW THE LOVE STORY OF KATRINA KAIF AND VICKY KAUSHAL TC

ਕੈਟਰੀਨਾ ਕੈਫ-ਵਿੱਕੀ ਕੌਸ਼ਲ ਦੇ ਵਿਆਹ ਨੂੰ ਹੋਇਆ ਸਾਲ, ਇੰਝ ਸ਼ੁਰੂ ਹੋਈ ਸੀ ਲਵ ਸਟੋਰੀ

Katrina-Vicky's Marriage Anniversary: ਬਾਲੀਵੁੱਡ ਦਾ ਇਹ ਪਿਆਰਾ ਜੋੜਾ ਅੱਜ ਆਪਣੇ ਵਿਆਹ ਦੀ ਪਹਿਲੀ ਵਰ੍ਹੇਗੰਢ ਮਨਾ ਰਿਹਾ ਹੈ। ਅਸੀਂ ਗੱਲ ਕਰ ਰਹੇ ਹਾਂ ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ ਦੀ। ਪਿਛਲੇ ਸਾਲ 2021 'ਚ 9 ਦਸੰਬਰ ਨੂੰ ਦੋਵੇਂ ਵਿਆਹ ਦੇ ਬੰਧਨ 'ਚ ਬੱਝ ਗਏ ਸਨ। ਇੱਕ-ਦੂਜੇ ਦੇ ਦਿਲੋਂ ਪਿਆਰ ਕਰਨ ਵਾਲੇ ਇਸ ਜੋੜੇ ਦੀ ਪ੍ਰੇਮ ਕਹਾਣੀ ਖਾਸ ਹੈ। ਆਓ, ਤਸਵੀਰਾਂ ਰਾਹੀਂ ਇਨ੍ਹਾਂ ਦੋਵਾਂ ਦੇ ਕਰੀਬ ਆਉਣ ਦੀ ਕਹਾਣੀ ਜਾਣਨ ਦੀ ਕੋਸ਼ਿਸ਼ ਕਰੀਏ...