Home » photogallery » entertainment » KATRINA KAIF VICKY KAUSHAL S ROYAL WEDDING WILL TAKE PLACE IN THIS HISTORIC FORT SEE THESE SPECIAL PICTURES

ਕੈਟਰੀਨਾ ਕੈਫ-ਵਿੱਕੀ ਕੌਸ਼ਲ ਦਾ ਸ਼ਾਹੀ ਵਿਆਹ ਇਸ ਇਤਿਹਾਸਕ ਕਿਲੇ 'ਚ ਹੋਵੇਗਾ, ਦੇਖੋ ਤਸਵੀਰਾਂ

ਬਾਲੀਵੁੱਡ ਦੀ ਸਭ ਤੋਂ ਖੂਬਸੂਰਤ ਅਭਿਨੇਤਰੀਆਂ ਵਿੱਚੋਂ ਇੱਕ ਕੈਟਰੀਨਾ ਕੈਫ ਨੂੰ ਹਰ ਕੋਈ ਲਾੜੀ ਵਜੋਂ ਦੇਖਣਾ ਚਾਹੁੰਦਾ ਹੈ। ਕੈਟਰੀਨਾ ਕੈਫ 9 ਦਸੰਬਰ ਨੂੰ ਵਿੱਕੀ ਕੌਸ਼ਲ ਨਾਲ (Katrina Kaif Vicky Kaushal Wedding) ਰਾਜਸਥਾਨ ਵਿੱਚ ਸੱਤ ਫੇਰੇ ਲੈਣ ਜਾ ਰਹੀ ਹੈ। ਬੀਤੀ ਰਾਤ ਇਹ ਜੋੜਾ ਆਪਣੇ ਵਿਆਹ ਲਈ ਰਵਾਨਾ ਹੋਇਆ ਸੀ। ਕੈਟ-ਵਿੱਕੀ ਸਿਕਸ ਸੈਂਸ ਬਰਵਾਰਾ ਫੋਰਟ ਹੋਟਲ 'ਚ ਰਾਜਸ਼ਾਹੀ ਠਾਠ-ਬਾਠ ਨਾਲ ਵਿਆਹ ਕਰਨਗੇ। ਇਹ ਕਿਲਾ ਸਦੀਆਂ ਪੁਰਾਣਾ ਹੈ। ਅਸੀਂ ਤੁਹਾਡੇ ਲਈ ਇਸ ਦੀਆਂ ਕੁਝ ਖਾਸ ਤਸਵੀਰਾਂ ਲੈ ਕੇ ਆਏ ਹਾਂ।

  • |