Home » photogallery » entertainment » KAUR B ANNOUNCES NEW SONG TERI JATTI SEE BEAUTIFUL STYLE RUP AS

Kaur B: 'ਕੌਰ ਬੀ' ਨੇ ਨਵੇਂ ਗੀਤ "Teri Jatti" ਦਾ ਕੀਤਾ ਐਲਾਨ, ਦੇਖੋ ਖੂਬਸੂਰਤ ਅੰਦਾਜ਼

Kaur B New Song Teri Jatti: ਪੰਜਾਬੀ ਗਾਇਕਾ 'ਕੌਰ ਬੀ' (Kaur B) ਆਪਣੀ ਗਾਇਕੀ 'ਤੇ ਖੂਬਸੂਰਤ ਅੰਦਾਜ਼ ਨਾਲ ਦਰਸ਼ਕਾਂ ਦਾ ਧਿਆਨ ਆਪਣੇ ਵੱਲ ਖਿੱਚਦੀ ਹੈ। ਕੌਰ ਬੀ ਕਈ ਮਸ਼ਹੂਰ ਪੰਜਾਬੀ ਗਾਇਕਾਂ ਨਾਲ ਕੰਮ ਕਰ ਚੁੱਕੀ ਹੈ। ਇਸ ਦੇ ਨਾਲ ਹੀ ਉਹ ਸੋਸ਼ਲ ਮੀਡੀਆ ’ਤੇ ਕਾਫੀ ਸਰਗਰਮ ਰਹਿੰਦੀ ਹੈ। ਉਨ੍ਹਾਂ ਵੱਲੋਂ ਆਪਣੇ ਚਾਹੁਣ ਵਾਲਿਆਂ ਲਈ ਤਸਵੀਰਾਂ ਤੇ ਵੀਡੀਓਜ਼ ਸਾਂਝੀਆਂ ਕੀਤੀਆਂ ਜਾਂਦੀਆਂ ਹਨ। ਜਾਣਕਾਰੀ ਲਈ ਦੱਸ ਦੇਈਏ ਕਿ ਗਾਇਕਾ ਵੱਲੋਂ ਆਪਣੇ ਨਵੇਂ ਗੀਤ "ਤੇਰੀ ਜੱਟੀ" (Teri Jatti) ਦਾ ਐਲਾਨ ਕਰ ਦਿੱਤਾ ਗਿਆ ਹੈ।

  • |