Home » photogallery » entertainment » KGF 2 FAME ACTRESS RAVEENA TANDON LOOKS SO YOUNG EVEN AT AGE OF 49 SEE PHOTOS KS

49 ਸਾਲ ਦੀ ਉਮਰ 'ਚ ਵੀ ਜਵਾਨ ਹੈ Raveena Tandon, KGF-2 ਦੀ PM ਦਾ ਅੰਦਾਜ ਵੇਖ ਪ੍ਰਸ਼ੰਸਕਾਂ ਦੇ ਉਡੇ ਹੋਸ਼

ਬਾਲੀਵੁੱਡ ਦੀ ਮਸਤ ਮਸਤ ਗਰਲ ਰਵੀਨਾ ਟੰਡਨ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ ਕੇਜੀਏਪੀ ਚੈਪਟਰ 2 ਦਾ ਜ਼ੋਰਦਾਰ ਪ੍ਰਚਾਰ ਕਰ ਰਹੀ ਹੈ। ਫਿਲਮ 'ਚ ਉਹ ਪ੍ਰਧਾਨ ਮੰਤਰੀ ਰਮਿਕਾ ਸੇਨ (Ramika Sen) ਦਾ ਕਿਰਦਾਰ ਨਿਭਾਉਂਦੀ ਨਜ਼ਰ ਆਵੇਗੀ। ਅਦਾਕਾਰਾ ਗਲੈਮਰਸ ਅੰਦਾਜ਼ 'ਚ ਫਿਲਮ ਪ੍ਰਮੋਸ਼ਨ ਈਵੈਂਟ 'ਚ ਸ਼ਿਰਕਤ ਕਰਨ ਪਹੁੰਚੀ। ਇੱਥੇ ਅਸੀਂ ਤੁਹਾਨੂੰ ਉਸ ਦੀਆਂ ਕੁਝ ਗਲੈਮਰਸ ਤਸਵੀਰਾਂ ਦਿਖਾ ਰਹੇ ਹਾਂ ਜੋ ਉਸ ਨੇ ਆਪਣੇ ਸੋਸ਼ਲ ਅਕਾਊਂਟ 'ਤੇ ਸ਼ੇਅਰ ਕੀਤੀਆਂ ਹਨ।

  • |