Home » photogallery » entertainment » KGF SOUTH STAR YASH STRUGGLE STORY KNOW HOW THE DRIVER S SON BECAME THE OWNER OF CRORES RUP AS

Yash: ਸਾਉਥ ਸਟਾਰ ਯਸ਼ 300 ਰੁਪਏ ਲੈ ਘਰੋਂ ਗਿਆ ਸੀ ਭੱਜ, ਜਾਣੋ ਡਰਾਈਵਰ ਦਾ ਪੁੱਤਰ ਕਿਵੇਂ ਬਣਿਆ ਕਰੋੜਾਂ ਦਾ ਮਾਲਕ!

KGF Star Yash: ਕੰਨੜ ਸੁਪਰਸਟਾਰ ਯਸ਼ ਦੇ ਨਾਮ ਤੋਂ ਹਰ ਕੋਈ ਜਾਣੂ ਹੈ। ਉਨ੍ਹਾਂ ਨੇ ਨਾ ਸਿਰਫ ਸਾਉਥ ਸਗੋਂ ਬਾਲੀਵੁੱਡ ਸਿਨੇਮਾ ਜਗਤ ਵਿੱਚ ਵੀ ਆਪਣੀ ਅਦਾਕਾਰੀ ਦਾ ਲੋਹਾ ਮਨਵਾਇਆ ਹੈ। ਪਰ ਅੱਜ ਅਦਾਕਾਰ ਜਿਸ ਮੁਕਾਮ ਉੱਪਰ ਹਨ ਇੱਥੇ ਪਹੁੰਚਣ ਲਈ ਉਨ੍ਹਾਂ ਨੇ ਸਖਤ ਮੇਹਨਤ ਕੀਤੀ ਹੈ। ਅਸੀ ਤੁਹਾਨੂੰ ਅਦਾਕਾਰ ਨਾਲ ਜੁੜੀਆਂ ਦਿਲਚਸਪ ਗੱਲਾਂ ਦੱਸਣ ਜਾ ਰਹੇ ਹਾਂ। ਜਿਸ ਨੂੰ ਜਾਣ ਤੁਸੀ ਵੀ ਹੈਰਾਨ ਰਹਿ ਜਾਵੋਗੇ। ਦੱਸ ਦੇਈਏ ਕਿ ਯਸ਼ ਦਾ ਜਨਮ ਕਰਨਾਟਕ ਦੇ ਬੂਵਨਹੱਲੀ ਪਿੰਡ ਵਿੱਚ ਹੋਇਆ ਸੀ।