Home » photogallery » entertainment » KHATRON KE KHILADI 12 WINNER TUSHAR KALIA DEFEATS FAISAL SHEIKH TUSHAR KALIA WINS KHATRON KE KHILADI TC

Khatron Ke Khiladi 12 Winner: ਤੁਸ਼ਾਰ ਕਾਲੀਆ ਨੇ ਜਿੱਤਿਆ ਸ਼ੋਅ, ਮਿਲੇ ਟਰਾਫੀ-ਕਾਰ ਨਾਲ ਇੰਨੇ ਲੱਖ ਰੁਪਏ

Khatron Ke Khiladi 12 Winner: ਕੋਰੀਓਗ੍ਰਾਫਰ ਤੁਸ਼ਾਰ ਕਾਲੀਆ ਨੇ 'ਖਤਰੋਂ ਕੇ ਖਿਲਾੜੀ 12' ਦਾ ਤਾਜ ਜਿੱਤਿਆ। ਉਸ ਨੇ ਫਾਈਨਲ ਮੈਚ ਵਿੱਚ ਫੈਜ਼ਲ ਸ਼ੇਖ ਨੂੰ ਹਰਾਇਆ। ਤੁਸ਼ਾਰ ਨੇ ਟਰਾਫੀ ਜਿੱਤਣ ਤੋਂ ਬਾਅਦ ਧੰਨਵਾਦੀ ਪੋਸਟ ਵੀ ਸਾਂਝਾ ਕੀਤਾ।

  • |