Home » photogallery » entertainment » KHUSHI KAPOORS ACTIONS REMINDED SRIDEVI FANS WERE CONVINCED OF HER BEAUTY SEE PHOTOS

PHOTOS : ਸ਼੍ਰੀਦੇਵੀ ਦੀ ਬੇਟੀ ਨੇ ਰੈਡ ਸਵੀਮਸੂਟ 'ਚ ਕਰਵਾਇਆ ਬੋਲਡ ਫੋਟੋਸ਼ੂਟ

ਮਰਹੁਮ ਅਦਾਕਾਰਾ ਸ਼੍ਰੀਦੇਵੀ ਦੀ ਬੇਟੀ ਖੁਸ਼ੀ ਕਪੂਰ ਦੀਆਂ ਤਾਜ਼ਾ ਫੋਟੋਆਂ ਇਸ ਗੱਲ ਦਾ ਸਬੂਤ ਹਨ ਕਿ ਉਸ ਦਾ ਫੈਸ਼ਨ ਸੈਂਸ ਕਾਫ਼ੀ ਚੰਗਾ ਹੈ। ਉਹ ਬਹੁਤ ਖੂਬਸੂਰਤ ਲੱਗ ਰਹੀ ਹੈ, ਜਿਸ ਤੋਂ ਪ੍ਰਸ਼ੰਸਕਾਂ ਨੂੰ ਆਪਣੀਂ ਨਜ਼ਰਾਂ ਹਟਾਉਣਾ ਮੁਸ਼ਕਲ ਹੋ ਰਿਹਾ ਹੈ।

  • |