ਕਿਆਰਾ ਆਡਵਾਣੀ ਅਤੇ ਸਿਧਾਰਥ ਮਲਹੋਤਰਾ ਜੈਸਲਮੇਰ ਦੇ ਸੂਰਿਆਗੜ੍ਹ ਪੈਲੇਸ 'ਚ ਕਰਵਾਇਆ ਵਿਆਹ
ਕਿਆਰਾ ਅਡਵਾਨੀ ਅਤੇ ਸਿਧਾਰਥ ਮਲਹੋਤਰਾ ਦੇ ਵਿਆਹ ਦਾ ਜਸ਼ਨ 4 ਫਰਵਰੀ 2023 ਨੂੰ ਸ਼ੁਰੂ ਹੋ ਗਏ ਕਿਉਂਕਿ ਇਹ ਜੋੜਾ ਉਸ ਦਿਨ ਆਪਣੇ ਵਿਆਹ ਦ ਲਈ ਜੈਸਲਮੇਰ ਪਹੁੰਚਿਆ ਸੀ। ਜਿਸ ਤੋਂ ਬਾਅਦ 5 ਅਤੇ 6 ਫਰਵਰੀ ਨੂੰ ਹਲਦੀ, ਮਹਿੰਦੀ ਅਤੇ ਸੰਗੀਤ ਦੀਆਂ ਰਸਮਾਂ ਤੋਂ ਬਾਅਦ, ਦੋਵੇਂ 7 ਫਰਵਰੀ 2023 ਨੂੰ ਵਿਆਹ ਦੇ ਬੰਧਨ ਵਿੱਚ ਬੱਝ ਗਏ।
- |