ਕਿਆਰਾ ਅਡਵਾਨੀ (Kiara Advani) ਨੇ ਆਪਣੇ ਲੇਟੈਸਟ ਫੋਟੋਸ਼ੂਟ 'ਚ ਬਲੈਕ ਡਰੈੱਸ ਵਿੱਚ ਨੇਟੀਜ਼ਨਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਕਾਲੇ ਕੱਪੜਿਆਂ 'ਚ ਸਟਾਰ ਕਾਫੀ ਖੂਬਸੂਰਤ ਲੱਗ ਰਹੀ ਹੈ। ਆਉ, ਕਾਲੇ ਕੱਪੜਿਆਂ ਵਿੱਚ ਅਦਾਕਾਰਾ ਦੀਆਂ ਖੂਬਸੂਰਤ ਤਸਵੀਰਾਂ ਵੇਖੋ- (Instagram@kiaraaliaadvani) ਪ੍ਰਸ਼ੰਸਕ ਉਨ੍ਹਾਂ ਦੀਆਂ ਨਵੀਆਂ ਤਸਵੀਰਾਂ ਦਾ ਬੇਸਬਰੀ ਨਾਲ ਇੰਤਜ਼ਾਰ ਕਰਦੇ ਹਨ ਅਤੇ ਇੱਕ ਝਲਕ ਪਾਉਣ ਲਈ ਬੇਤਾਬ ਹਨ। ਇਸ ਦੌਰਾਨ ਉਨ੍ਹਾਂ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ। ਇਸ ਤਸਵੀਰ 'ਚ ਉਹ ਬੇਹੱਦ ਬੋਲਡ ਅਤੇ ਖੂਬਸੂਰਤ ਨਜ਼ਰ ਆ ਰਹੀ ਹੈ।( Instagram@kiaraaliaadvani) ਕਿਆਰਾ ਅਡਵਾਨੀ ਕਾਲੇ ਰੰਗ ਦੇ ਜੰਪਸੂਟ ਵਿੱਚ ਆਪਣੇ ਗਲੈਮਰਸ ਲੁੱਕ ਦਿਖਾ ਕੇ ਪ੍ਰਸ਼ੰਸਕਾਂ ਦਾ ਧਿਆਨ ਆਪਣੇ ਵੱਲ ਖਿੱਚ ਰਹੀ ਹੈ। (nstagram@kiaraaliaadvani) ਕਿਆਰਾ ਅਡਵਾਨੀ ਸ਼ਿਫੋਨ ਬਲੈਕ ਸਾੜੀ ਵਿੱਚ ਆਪਣਾ ਸ਼ਾਨਦਾਰ ਅੰਦਾਜ਼ ਦਿਖਾ ਰਹੀ ਹੈ। (ਫੋਟੋ ਕ੍ਰੈਡਿਟ: Instagram@kiaraaliaadvani) ਕਿਆਰਾ ਅਡਵਾਨੀ ਬਲੈਕ ਕੱਟ ਆਊਟ ਡਰੈੱਸ 'ਚ ਆਪਣੀ ਖੂਬਸੂਰਤੀ ਦਾ ਜਲਵਾ ਬਿਖੇਰ ਰਹੀ ਹੈ। ਕਿਆਰਾ ਅਡਵਾਨੀ ਕਾਲੇ ਪੈਂਟ ਸੂਟ ਵਿੱਚ ਕਾਫੀ ਖੂਬਸੂਰਤ ਲੱਗ ਰਹੀ ਹੈ। ਕਿਆਰਾ ਅਡਵਾਨੀ ਬਲੈਕ ਫਲੋਰ ਲੇਸ ਗਾਊਨ ਵਿੱਚ ਕਾਫੀ ਬੋਲਡ ਨਜ਼ਰ ਆ ਰਹੀ ਹੈ। ਕਿਆਰਾ ਅਡਵਾਨੀ ਫੁੱਲਾਂ ਨਾਲ ਡਿਜ਼ਾਈਨ ਕੀਤੀ ਬਲੈਕ ਡਰੈੱਸ 'ਚ ਸ਼ਾਨਦਾਰ ਲੱਗ ਰਹੀ ਹੈ। ਕਿਆਰਾ ਅਡਵਾਨੀ ਕਾਲੇ ਰੰਗ ਦੇ ਸੂਤੀ ਲਹਿੰਗਾ 'ਚ ਬੇਹੱਦ ਖੂਬਸੂਰਤ ਲੱਗ ਰਹੀ ਹੈ।