Home » photogallery » entertainment » KRITI SANON REVEALS IS SHE DATING KARTIK AARYAN READ DETAIL AP AS

ਕਾਰਤਿਕ ਆਰੀਅਨ ਨੂੰ ਡੇਟ ਕਰਨ ਕਰ ਰਹੀ ਹੈ ਕ੍ਰਿਤੀ ਸੈਨਨ? ਅਦਾਕਾਰਾ ਨੇ ਰਿਸ਼ਤੇ ਬਾਰੇ ਕਹੀ ਇਹ ਗੱਲ

ਕ੍ਰਿਤੀ ਸੈਨਨ (Kriti Sanon) ਅਤੇ ਕਾਰਤਿਕ ਆਰੀਅਨ (Kartik Aaryan) ਦੋਵੇਂ ਚੰਗੇ ਦੋਸਤ ਹਨ ਅਤੇ ਅਕਸਰ ਸੋਸ਼ਲ ਮੀਡੀਆ 'ਤੇ ਇਕ-ਦੂਜੇ ਦੀਆਂ ਪੋਸਟਾਂ 'ਤੇ ਟਿੱਪਣੀ ਕਰਦੇ ਰਹਿੰਦੇ ਹਨ। ਹਾਲ ਹੀ 'ਚ ਜਦੋਂ ਦੋਹਾਂ ਦੇ ਲਿੰਕ-ਅੱਪ ਦੀਆਂ ਚਰਚਾਵਾਂ ਨੇ ਜ਼ੋਰ ਫੜਿਆ ਤਾਂ ਅਦਾਕਾਰਾ ਨੇ ਇਸ ਰਿਸ਼ਤੇ ਦੀ ਸੱਚਾਈ ਦੱਸੀ।

  • |