ਕ੍ਰਿਤੀ ਸੈਨਨ ਇੱਕ ਮੋਨੋਕ੍ਰੋਮ ਜੰਪਸੂਟ (monochrome jumpsuit) ਪਹਿਨ ਕੇ ਈਵੈਂਟ ਵਿੱਚ ਪਹੁੰਚੀ ਅਤੇ ਹਾਲ ਹੀ ਵਿੱਚ ਅਦਾਕਾਰਾ ਨੇ ਆਪਣੀਆਂ ਕੁਝ ਬਿਹਤਰੀਨ ਤਸਵੀਰਾਂ ਸ਼ੇਅਰ ਕੀਤੀਆਂ ਹਨ। ਕ੍ਰਿਤੀ ਦਾ ਸਟਾਈਲਿਸ਼ ਲੁੱਕ ਸ਼ਲਾਘਾਯੋਗ ਹੈ। ਕਾਲੇ ਅਤੇ ਚਿੱਟੇ ਆਫ ਸ਼ੋਲਡਰ ਜੰਪਸੂਟ ਵਿੱਚ ਉਹ ਬਹੁਤ ਹੀ ਵਿਲੱਖਣ ਅਤੇ ਆਕਰਸ਼ਕ ਲੱਗ ਰਹੀ ਹੈ। (ਫੋਟੋ ਸਰੋਤ- ਕ੍ਰਿਤੀ ਸੈਨਨ ਇੰਸਟਾਗ੍ਰਾਮ)