Home » photogallery » entertainment » LARA DUTTA GIVE ANSWER TO TROLL ON ACTRESS OPEN UP ABOUT AGE SHAMING IN INDUSTRY AT AGE OF 43 AP KS

"43 ਦੀ ਉਮਰ `ਚ ਹੀ ਹੋਈ ਬੁੱਢੀ" ਦੇ ਮਿਹਣਿਆਂ ਦਾ ਸਾਬਕਾ Miss Universe ਲਾਰਾ ਦੱਤਾ ਨੇ ਇਸ ਤਰ੍ਹਾਂ ਦਿੱਤਾ ਜਵਾਬ

ਸਾਬਕਾ Miss Universe ਲਾਰਾ ਦੱਤਾ ਨੇ ਹਾਲ ਹੀ ਵਿੱਚ ਇਸ ਬਾਰੇ ਖੁੱਲ੍ਹ ਕੇ ਗੱਲ ਕੀਤੀ ਕਿ ਕਿਵੇਂ ਲਾਰਾ ਨੂੰ ਉਨ੍ਹਾਂ ਦੀ ਉਮਰ ਅਤੇ ਮੋਟਾਪੇ ਲਈ ਇੰਡਸਟਰੀ ਵਿੱਚਜੱਜ ਕੀਤਾ ਗਿਆ। ਲਾਰਾ ਨੇ 40 ਸਾਲ ਦੀ ਉਮਰ ਪਾਰ ਕਰਨ ਤੋਂ ਬਾਅਦ ਇੰਡਸਟਰੀ ਵਿੱਚ ਕੰਮ ਕਰਨ ਦਾ ਆਪਣਾ ਤਜਰਬਾ ਸਾਂਝਾ ਕੀਤਾ ਹੈ।

  • |