Home » photogallery » entertainment » LIGER STAR ANANYA PANDEY POSES IN DEEP NECK BLACK OUTFIT WITH VIJAY DEVERAKONDA SEE PICS BHOJPURI SOUTH RUP AS

Liger Star: ਵਿਜੇ ਦੇਵਰਕੋਂਡਾ ਨਾਲ ਅਨੰਨਿਆ ਪਾਂਡੇ ਦੀ ਰੋਮਾਂਟਿਕ ਕੈਮਿਸਟਰੀ ਆਈ ਨਜ਼ਰ, ਦੇਖੋ ਫੋਟੋ

Ananya Pandey-Vijay Deverakonda Photos: ਸਾਊਥ ਐਕਟਰ ਵਿਜੇ ਦੇਵਰਕੋਂਡਾ (Vijay Deverakonda) ਅਤੇ ਅਨੰਨਿਆ ਪਾਂਡੇ (Ananya Pandey) ਦੀਆਂ ਤਾਜ਼ਾ ਤਸਵੀਰਾਂ ਸੋਸ਼ਲ ਮੀਡੀਆ 'ਤੇ ਸਾਹਮਣੇ ਆਈਆਂ ਹਨ, ਜਿਸ 'ਚ ਦੋਵਾਂ ਸਿਤਾਰਿਆਂ ਵਿਚਾਲੇ ਜ਼ਬਰਦਸਤ ਕੈਮਿਸਟਰੀ ਦੇਖਣ ਨੂੰ ਮਿਲ ਰਹੀ ਹੈ। ਇੰਨਾ ਹੀ ਨਹੀਂ ਬਲੈਕ ਆਊਟਫਿਟ 'ਚ ਅਦਾਕਾਰਾ ਆਪਣਾ ਕਿਲਰ ਲੁੱਕ ਵੀ ਦਿਖਾ ਰਹੀ ਹੈ।

  • |