Home » photogallery » entertainment » MANKIRT AULAKH SHARED A PICTURE WITH HIS SON YOUR HEART WILL BE CAPTIVATED RUP AS

Mankirt Aulakh With Child: ਮਨਕੀਰਤ ਔਲਖ ਦੇ ਬੇਟੇ ਦੀਆਂ ਤਸਵੀਰਾਂ ਮੋਹ ਲੈਣਗੀਆਂ ਤੁਹਾਡਾ ਦਿਲ

Mankirt Aulakh With Child: ਪੰਜਾਬੀ ਗਾਇਕ ਅਤੇ ਅਦਾਕਾਰ ਮਨਕੀਰਤ ਔਲਖ ਆਪਣੀ ਗਾਇਕੀ ਦੇ ਨਾਲ ਲੱਖਾਂ ਲੋਕਾਂ ਦੇ ਦਿਲਾਂ ਵਿੱਚ ਵੱਖਰੀ ਪਹਿਚਾਣ ਬਣਾ ਚੁੱਕੇ ਹਨ। ਉਨ੍ਹਾਂ ਦਾ ਹਰ ਅੰਦਾਜ਼ ਦਰਸ਼ਕਾਂ ਦਾ ਮਨ ਮੋਹ ਲੈਂਦਾ ਹੈ। ਫਿਲਹਾਲ ਕਲਾਕਾਰ ਆਪਣੇ ਨਵਜੰਮੇ ਬੇਟੇ ਨਾਲ ਖਾਸ ਸਮਾਂ ਬਿਤਾ ਰਹੇ ਹਨ। ਜਿਸ ਦੀਆਂ ਤਸਵੀਰਾਂ ਉਹ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ ਇੰਸਟਾਗ੍ਰਾਮ ਉੱਪਰ ਸ਼ੇਅਰ ਕਰਦੇ ਰਹਿੰਦੇ ਹਨ।

  • |