Home » photogallery » entertainment » MARRIAGE PICS BRITNEY SPEARS SAM ASGHARI WEDDING PHOTOS SHARED BY SINGER

ਬ੍ਰਿਟਨੀ ਸਪੀਅਰਸ ਨੇ ਸ਼ੇਅਰ ਕੀਤੀਆਂ ਵਿਆਹ ਦੀਆਂ ਅਣਦੇਖੀਆਂ ਤਸਵੀਰਾਂ, ਵੈਡਿੰਗ ਰਿੰਗ ਤੋਂ ਲੈਕੇ ਡਾਂਸ ਫਲੋਰ ਤੱਕ ਦੀਆਂ ਝਲਕੀਆਂ

ਬ੍ਰਿਟਨੀ ਸਪੀਅਰਸ ਨੇ ਆਪਣੇ ਵਿਆਹ ਦੀਆਂ ਅਣਦੇਖੀਆਂ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕੀਤੀਆਂ ਹਨ (Britney Spears Sam Asghari Wedding Photos)। ਇਨ੍ਹਾਂ ਤਸਵੀਰਾਂ 'ਚ ਉਨ੍ਹਾਂ ਵਿਆਹ ਤੋਂ ਲੈ ਕੇ ਰਿਸੈਪਸ਼ਨ ਤੱਕ ਹਰ ਚੀਜ਼ ਦੀ ਝਲਕ ਦਿਖਾਈ ਹੈ। ਬ੍ਰਿਟਨੀ ਨੇ 9 ਜੂਨ ਨੂੰ ਬੁਆਏਫ੍ਰੈਂਡ ਸੈਮ ਅਸਗਰੀ ਨਾਲ ਵਿਆਹ ਕੀਤਾ ਸੀ।

  • |