Home » photogallery » entertainment » MISS UNIVERSE HARNAAAZ KAUR SANDHU WEIGHT LOSS AND BODY TRANSFORMATION CHANGED HER LOOK AP AS

PICS: Harnaaz Sandhu ਨੇ Fat Shame ਤੋਂ ਬਾਅਦ ਘਟਾਇਆ ਵਜ਼ਨ, ਬਦਲਿਆ Miss Universe ਦਾ Look

ਹਰਨਾਜ਼ ਕੌਰ ਸੰਧੂ ਮਿਸ ਯੂਨੀਵਰਸ 2021 ਹੈ। ਲੋਕ ਉਸ ਦੇ ਸਟਾਈਲ ਸਟੇਟਮੈਂਟ ਨੂੰ ਫਾਲੋ ਕਰਦੇ ਹਨ ਪਰ ਜਦੋਂ ਹਰਨਾਜ਼ ਨੇ ਲੈਕਮੇ ਫੈਸ਼ਨ ਵੀਕ 'ਚ ਰੈਂਪ 'ਤੇ ਵਾਕ ਕੀਤਾ ਤਾਂ ਉਹ ਸ਼ਰਮਸਾਰ ਹੋ ਗਈ। ਹੁਣ ਜੋ ਤਸਵੀਰਾਂ ਸ਼ੇਅਰ ਕੀਤੀਆਂ ਹਨ, ਉਨ੍ਹਾਂ 'ਚ ਉਹ ਕਾਫੀ ਵੱਖਰੇ ਅੰਦਾਜ਼ 'ਚ ਨਜ਼ਰ ਆ ਰਹੀ ਹੈ। ਉਸ ਦਾ ਭਾਰ ਬਹੁਤ ਘੱਟ ਗਿਆ ਹੈ।

  • |