Home » photogallery » entertainment » MISS UNIVERSE HARNAAZ KAUR SANDHU SHOWED HER 2 DIFFERENT AVATARS IN 1 DAY SEE PHOTOS KS

Miss Universe ਹਰਨਾਜ ਸੰਧੂ ਨੇ 1 ਦਿਨ 'ਚ ਵਿਖਾਏ ਆਪਣੇ 2 ਵੱਖ-ਵੱਖ ਅੰਦਾਜ਼, ਵੇਖੋ ਤਸਵੀਰਾਂ

21 ਸਾਲ ਬਾਅਦ ਮਿਸ ਯੂਨੀਵਰਸ (Miss Universe Harnaaz Kaur Sandhu) ਦਾ ਖਿਤਾਬ ਆਪਣੇ ਨਾਂ ਕਰਨ ਵਾਲੀ ਹਰਨਾਜ਼ ਸੰਧੂ ਇਨ੍ਹੀਂ ਦਿਨੀਂ ਆਪਣੇ ਵਧੇ ਹੋਏ ਭਾਰ ਨੂੰ ਲੈ ਕੇ ਸੁਰਖੀਆਂ 'ਚ ਹੈ। ਹਾਲ ਹੀ ਵਿੱਚ ਉਸ ਨੂੰ ਮਾਇਆ ਸ਼ਹਿਰ ਮੁੰਬਈ ਵਿੱਚ ਇੱਕੋ ਦਿਨ ਦੋ ਵੱਖ-ਵੱਖ ਸਮਾਗਮਾਂ ਵਿੱਚ ਦੇਖਿਆ ਗਿਆ ਸੀ, ਜਿੱਥੇ ਉਹ ਵੱਖ-ਵੱਖ ਅਵਤਾਰਾਂ ਵਿੱਚ ਨਜ਼ਰ ਆਈ ਸੀ (Harnaaz kaur Sandhu in different avatars)।

  • |