Home » photogallery » entertainment » MJ RODRIGUEZ CREATED HISTORY BY WINNING THE GOLDEN GLOBE AWARD DECIDED TO BECOME A WOMAN AT THE AGE OF 14

Mj Rodriguez ਨੇ ਗੋਲਡਨ ਗਲੋਬ ਐਵਾਰਡ ਜਿੱਤ ਕੇ ਰਚਿਆ ਇਤਿਹਾਸ, 14 ਸਾਲ ਦੀ ਉਮਰ 'ਚ ਲਿਆ ਸੀ ਔਰਤ ਬਣਨ ਦਾ ਫੈਸਲਾ

ਐਮਜੇ ਰੌਡਰਿਗਜ਼ (Mj Rodriguez) ਨੇ ਗੋਲਡਨ ਗਲੋਬ ਅਵਾਰਡਸ (Golden Globe Awards) ਵਿੱਚ ਐਵਾਰਡ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। ਉਹ ਦੁਨੀਆ ਦੀ ਪਹਿਲੀ ਟਰਾਂਸਜੈਂਡਰ ਅਦਾਕਾਰਾ ਹੈ ਜਿਸ ਨੇ ਇਹ ਐਵਾਰਡ ਜਿੱਤਿਆ ਹੈ। ਜਦੋਂ ਉਹ 7 ਸਾਲ ਦੀ ਸੀ ਤਾਂ ਉਨ੍ਹਾਂ ਨੂੰ ਆਪਣੇ ਲਿੰਗ ਬਾਰੇ ਕੁਝ ਵੱਖਰਾ ਮਹਿਸੂਸ ਕੀਤਾ। 14 ਸਾਲ ਦੀ ਉਮਰ ਵਿੱਚ, ਉਨ੍ਹਾਂ ਇਸਨੂੰ ਬਦਲਣ ਦਾ ਫੈਸਲਾ ਕੀਤਾ ਅਤੇ 21 ਸਾਲ ਦੀ ਉਮਰ ਵਿੱਚ ਉਨ੍ਹਾਂ ਆਪਣਾ ਲਿੰਗ ਬਦਲ ਲਿਆ ਅਤੇ ਇੱਕ ਔਰਤ ਵਾਂਗ ਰਹਿਣ ਲੱਗ ਪਈ।

  • |