Home » photogallery » entertainment » MOUNI ROY LOOKS BEAUTIFUL IN BLACK CUTOUT DRESS SEE PHOTOS RUP AS

Mouni Roy: ਮੌਨੀ ਰਾਏ ਨੇ ਬਲੈਕ ਕਟਆਊਟ ਡਰੈੱਸ 'ਚ ਢਾਇਆ ਕਹਿਰ, ਦੇਖੋ PHOTOS

Mouni Roy Pics: ਮੌਨੀ ਰਾਏ ਹਰ ਤਰ੍ਹਾਂ ਦੀ ਡਰੈੱਸ ਨੂੰ ਖੂਬਸੂਰਤੀ ਨਾਲ ਕੈਰੀ ਕਰਨਾ ਜਾਣਦੀ ਹੈ ਪਰ ਬਲੈਕ ਡਰੈੱਸ ਨਾਲ ਉਨ੍ਹਾਂ ਦਾ ਪਿਆਰ ਸਾਫ ਨਜ਼ਰ ਆ ਰਿਹਾ ਹੈ। ਉਹ ਅਕਸਰ ਬਲੈਕ ਆਊਟਫਿਟਸ 'ਚ ਆਪਣੀਆਂ ਤਸਵੀਰਾਂ ਇੰਸਟਾਗ੍ਰਾਮ 'ਤੇ ਪੋਸਟ ਕਰਦੀ ਰਹਿੰਦੀ ਹੈ। ਉਸ ਨੇ ਇਕ ਵਾਰ ਫਿਰ ਆਪਣੇ ਫੈਸ਼ਨ ਸੈਂਸ ਨਾਲ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ।

  • |