Home » photogallery » entertainment » MOUNI ROY POSED IN A GLITTERING GOWN ALONG WITH HUSBAND SURAJ NAMBIAR RUP AS

PHOTOS: ਮੌਨੀ ਰਾਏ ਨੇ ਚਮਕਦੇ ਗਾਊਨ 'ਚ ਦਿੱਤੇ ਖੂਬਸੂਰਤ ਪੋਜ਼, ਪਤੀ ਸੂਰਜ ਨੰਬਿਆਰ ਨਾਲ ਆਈ ਨਜ਼ਰ

Mouni Roy Pics: ਮੌਨੀ ਰਾਏ (Mouni Roy) ਨੇ ਆਪਣੇ ਲੇਟੈਸਟ ਫੋਟੋਸ਼ੂਟ ਦੀਆਂ ਤਸਵੀਰਾਂ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਹਨ, ਜਿਸ 'ਚ ਉਹ ਗਲੈਮਰਸ ਲੱਗ ਰਹੀ ਹੈ। ਅਦਾਕਾਰਾ ਕਰਨ ਜੌਹਰ ਦੇ 50ਵੇਂ ਜਨਮਦਿਨ ਦੀ ਪਾਰਟੀ ਵਿੱਚ ਪਤੀ ਸੂਰਜ ਨਾਂਬਿਆਰ ਨਾਲ ਇਸ ਪਹਿਰਾਵੇ ਵਿੱਚ ਸ਼ਾਮਲ ਹੋਈ ਸੀ। ਕਰਨ ਜੌਹਰ ਦੇ ਜਨਮਦਿਨ 'ਚ ਮੌਨੀ ਬੇਹੱਦ ਖੂਬਸੂਰਤ ਲੱਗ ਰਹੀ ਸੀ।

  • |