Home » photogallery » entertainment » NAAGIN ACTRESS AASHKA GORADIA FLAUNTS YOGA POSES WITH HUSBAND BRENT GOBLE SEE THE DIVA ROCKING IT IN STYLE

'ਨਾਗਿਨ' ਫੇਮ ਅਦਾਕਾਰਾ ਆਸ਼ਕਾ ਗੋਰਾਡੀਆ ਨੇ ਪਤੀ ਨਾਲ ਬੀਚ ‘ਤੇ ਕੀਤਾ ਯੋਗਾ, ਤਸਵੀਰਾਂ ਵਾਇਰਲ

ਟੀਵੀ ਅਦਾਕਾਰਾ ਆਸ਼ਕਾ ਗੋਰਾਡੀਆ ਨੇ ਹਾਲ ਹੀ ਵਿੱਚ ਇੰਸਟਾਗ੍ਰਾਮ ਉੱਤੇ ਯੋਗਾ ਕਰਦੇ ਹੋਏ ਕਈ ਫੋਟੋਆਂ ਸ਼ੇਅਰ ਕੀਤੀਆਂ ਹਨ। ਆਸ਼ਕਾ ਗੋਰਾਡੀਆ ਅਕਸਰ ਆਪਣੇ ਪਤੀ ਬਰੈਂਟ ਗੋਬਲ ਨਾਲ ਹੈਰਾਨਕੁਨ ਫੋਟੋਆਂ ਸਾਂਝੀਆਂ ਕਰਦੀ ਦਿਖਾਈ ਦਿੱਤੀ। ਦੋਹਾਂ ਨੂੰ ਮਿਲ ਕੇ ਯੋਗਾ ਕਰਨ ਨੂੰ ਲੋਕ ਪਸੰਦ ਕਰ ਰਹੇ ਹਨ।

  • |